ਮਹਿਮਾ ਗੁਪਤਾ ਆਪਣੀਆਂ ਮਸ਼ਹੂਰ ਐਲਬਮਾਂ 'ਦੇ ਦੇ ਪਿਆਰ ਦੇ' ਅਤੇ 'ਲਵ ਕੇ ਕਬੂਤਰ' ਲਈ ਜਾਣੀ ਜਾਂਦੀ ਹੈ।
ਮਹਿਮਾ ਗੁਪਤਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਭਿਨੇਤਰੀ ਨੂੰ ਆਖਰੀ ਵਾਰ ਪ੍ਰਸਿੱਧ ਅਭਿਨੇਤਾ ਯਸ਼ ਕੁਮਾਰ ਦੇ ਨਾਲ 'ਪਤੀ ਪਤਨੀ ਔਰ ਭੂਤਨੀ' ਵਿੱਚ ਦੇਖਿਆ ਗਿਆ ਸੀ। ਅਦਾਕਾਰਾ ਕੋਲ ਇਨ੍ਹੀਂ ਦਿਨੀਂ ਵੱਡੇ-ਵੱਡੇ ਪ੍ਰੋਜੈਕਟਾਂ ਦੇ ਆਫਰ ਹਨ।