ਯੂਲੀਆ ਵੰਤੂਰ ਸਲਮਾਨ ਖਾਨ ਦੇ ਹਰ ਪਰਿਵਾਰਕ ਫੰਕਸ਼ਨ ਵਿੱਚ ਨਜ਼ਰ ਆਉਂਦੀ ਹੈ।
ਸਲਮਾਨ ਖਾਨ 2010 ਵਿੱਚ ਫਿਲਮ ਬਾਡੀਗਾਰਡ ਦੀ ਸ਼ੂਟਿੰਗ ਕਰ ਰਹੇ ਸਨ, ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਯੂਲੀਆ ਵੰਤੂਰ ਨਾਲ ਡਬਲਿਨ ਵਿੱਚ ਹੋਈ।
ਅਜਿਹੀਆਂ ਅਫਵਾਹਾਂ ਵੀ ਸਨ ਕਿ ਯੂਲੀਆ ਸਲਮਾਨ ਖਾਨ ਦੀ ਪ੍ਰੇਮਿਕਾ ਹੈ। ਹਾਲਾਂਕਿ ਦੋਵਾਂ ਨੇ ਇਸ ਗੱਲ ਨੂੰ ਕਦੇ ਸਵੀਕਾਰ ਨਹੀਂ ਕੀਤਾ ਹੈ।