ਕਰੋੜਾਂ ਦੀ ਜਾਇਦਾਦ ਦੀ ਮਾਲਕ ਹੈ ਭੋਜਪੁਰੀ ਸਟਾਰ ਰਾਣੀ ਚੈਟਰਜੀ

ਆਲੀਸ਼ਾਨ ਲਾਈਫਸਟਾਈਲ ਦੀ ਸ਼ੌਕੀਨ ਹੈ ਰਾਣੀ ਚੈਟਰਜੀ।

ਰਾਣੀ ਚੈਟਰਜੀ 300 ਤੋਂ ਵੱਧ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ

ਇੰਸਟਾਗ੍ਰਾਮ 'ਤੇ ਰਾਣੀ ਦੇ 1.5 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ

ਅਦਾਕਾਰਾ ਹਰ ਫਿਲਮ ਲਈ 8 ਤੋਂ 12 ਲੱਖ ਰੁਪਏ ਚਾਰਜ ਕਰਦੀ ਹੈ

ਰਾਣੀ ਦਾ ਫਿਲਮੀ ਸਫਰ 16 ਸਾਲ ਦੀ ਉਮਰ 'ਚ ਸ਼ੁਰੂ ਹੋਇਆ ਸੀ

ਰਾਣੀ ਚੈਟਰਜੀ ਆਲੀਸ਼ਾਨ ਬੰਗਲੇ ਦੀ ਮਾਲਕ ਹੈ

ਅਦਾਕਾਰਾ ਮਹਿੰਗੀਆਂ ਗੱਡੀਆਂ ਦੀ ਸ਼ੌਕੀਨ ਹੈ

ਰਾਣੀ ਚੈਟਰਜੀ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੀ ਹੈ।

ਕੁਝ ਸਾਲ ਪਹਿਲਾਂ ਰਾਣੀ ਦਾ ਇਸ ਤਰ੍ਹਾਂ ਦਾ ਸੀ ਲੁੱਕ