ਸ਼ਿਲਪਾ ਸ਼ੈੱਟੀ ਅੱਜ ਆਪਣਾ 47ਵਾਂ ਜਨਮ ਦਿਨ ਮਨਾ ਰਹੀ ਹੈ। ਸ਼ਿਲਪਾ ਆਪਣੀ ਅਦਾਕਾਰੀ ਨਾਲ ਅੱਜ ਦੀਆਂ ਅਦਾਕਾਰਾ ਨੂੰ ਟੱਕਰ ਦਿੰਦੀ ਹੈ। ਸ਼ਿਲਪਾ ਦਾ ਡ੍ਰੈਸਿੰਗ ਸਟਾਈਲ ਫ਼ੈਨਜ ਨੂੰ ਕਾਫੀ ਪਸੰਦ ਆ ਰਿਹਾ ਹੈ। ਸ਼ਿਲਪਾ ਟ੍ਰੈਡੀਸ਼ਨਲ ਅਵਤਾਰ ਨਾਲ ਫ਼ੈਨਜ ਨੂੰ ਦੀਵਾਨਾ ਬਣਾ ਲੈਂਦੀ ਹੈ। ਉਹ ਹਰ ਰੋਜ਼ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਸ਼ਿਲਪਾ ਹਰ ਵਾਰ ਅਲੱਗ ਤਰ੍ਹਾਂ ਦੇ ਸਟਾਈਲ ਕਰਨ ਦੀ ਕੋਸ਼ਿਸ਼ ਕਰਦੀ ਹੈ। ਜਿਸ ਕਾਰਨ ਉਹ ਹਮੇਸ਼ਾ ਫੈਨਜ਼ 'ਚ ਛਾਈ ਰਹਿੰਦੀ ਹੈ। ਇਸ ਲਹਿੰਗੇ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਸੀਕਵੈਂਸ ਦੀਆਂ ਸਾੜੀਆਂ ਬਹੁਤ ਜ਼ਿਆਦਾ ਟ੍ਰੈਂਡ ਵਿੱਚ ਹਨ। ਉਸਨੇ ਇੱਕ ਟ੍ਰੈਡੀਸ਼ਨਲ ਅਵਤਾਰ ਨਾਲ ਇੱਕ ਬੋਹੋ ਲੁੱਕ ਵੀ ਅਪਣਾਇਆ।