ਭੂਮੀ ਪੇਡਨੇਕਰ ਅੱਜ ਬਾਲੀਵੁੱਡ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਂ ਹੈ

ਅਦਾਕਾਰਾ ਭੂਮੀ ਪੇਡਨੇਕਰ ਨੇ ਆਪਣੀਆਂ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਬੇਚੈਨ ਹੋ ਰਹੇ ਹਨ

ਭੂਮੀ ਨੇ ਸੋਸ਼ਲ ਮੀਡੀਆ 'ਤੇ ਲਹਿੰਗਾ ਚੋਲੀ 'ਚ ਬੇਹੱਦ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਹਨ

ਭੂਮੀ ਨੇ ਸਿਲਵਰ ਰੰਗ ਦੀ ਚਮਕੀਲੀ ਚੋਲੀ ਤੇ ਫਲੋਰਲ ਸਕਾਈ ਬਲੂ ਲਹਿੰਗਾ ਪਾਇਆ ਹੋਇਆ ਹੈ

ਭੂਮੀ ਪੇਡਨੇਕਰ ਨੇ ਇਸ ਡੀਪ ਨੇਕ ਆਊਟਫਿਟ 'ਚ ਆਪਣੀ ਕਲੀਵੇਜ ਦਾ ਜਲਵਾ ਬਿਖੇਰਿਆ ਹੈ

ਭੂਮੀ ਬੋਲਡ ਮੇਕਅੱਪ ਦੇ ਨਾਲ ਆਪਣੇ ਸ਼ਾਨਦਾਰ ਲੁੱਕ ਨਾਲ ਪ੍ਰਸ਼ੰਸਕਾਂ 'ਤੇ ਕਹਿਰ ਮਚਾ ਰਹੀ ਹੈ

ਭੂਮੀ ਮੋਤੀਆਂ ਦੇ ਹਾਰ ਤੇ ਲੰਬੇ ਝੁਮਕਿਆਂ 'ਚ ਆਪਣੇ ਲੁੱਕ ਨਾਲ ਦਿਲਾਂ ਦੀਆਂ ਧੜਕਨਾਂ ਨੂੰ ਵਧਾ ਰਹੀ ਹੈ

ਅਭਿਨੇਤਰੀ ਭੂਮੀ ਪੇਡਨੇਕਰ ਆਪਣੇ ਕਾਤਿਲਾਨਾ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਰਹੀ ਹੈ

ਭੂਮੀ ਨੂੰ ਇਸ ਗਲੈਮਰਸ ਅੰਦਾਜ਼ 'ਚ ਦੇਖ ਕੇ ਪ੍ਰਸ਼ੰਸਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ