ਭੂਮੀ ਨੇ ਹਾਲ ਹੀ 'ਚ ਗੋਲਡਨ ਪੈਂਟ ਸੂਟ 'ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਸ ਲੁੱਕ 'ਚ ਅਦਾਕਾਰਾ ਭੂਮੀ ਪੇਡਨੇਕਰ ਕਾਫੀ ਖੂਬਸੂਰਤ ਲੱਗ ਰਹੀ ਹੈ ਅਦਾਕਾਰਾ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਲੋਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ ਆਪਣੀ ਅਦਾਕਾਰੀ ਦੇ ਨਾਲ ਭੂਮੀ ਆਪਣੀ ਫੈਸ਼ਨ ਸੈਂਸ ਨਾਲ ਵੀ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ ਅਦਾਕਾਰਾ ਨੇ ਇਸ ਡਰੈੱਸ ਦੇ ਨਾਲ ਡਬਲ ਲੇਅਰਡ ਨੇਕ ਪੀਸ ਪਹਿਨਿਆ ਹੈ ਇਸ ਨੇਕ ਪੀਸ ਦੀ ਇੱਕ ਲੇਅਰਡ ਵਿੱਚ ਉਸਦੇ ਨਾਮ ਦਾ ਇੱਕ ਪੇਂਡੇਂਟ ਨਜ਼ਰ ਆ ਰਿਹਾ ਹੈ ਜਦੋਂ ਕਿ ਦੂਜੀ ਲੇਅਰਡ ਵਿੱਚ ਅੱਖਾਂ ਦੇ ਡਿਜ਼ਾਈਨ ਦਾ ਇੱਕ ਪੇਂਡੇਂਟ ਦਿਖਾਈ ਦੇ ਰਿਹਾ ਹੈ ਭੂਮੀ ਨੇ ਦੋਹਾਂ ਹੱਥਾਂ 'ਚ ਇੱਕ-ਇੱਕ ਅੰਗੂਠੀ ਤੇ ਇੱਕ ਹੱਥ 'ਚ ਗੋਲਡਨ ਬ੍ਰੇਸਲੇਟ ਪਾਇਆ ਹੋਇਆ ਹੈ ਅਭਿਨੇਤਰੀ ਨੇ ਇਸ ਡਰੈੱਸ ਦੇ ਨਾਲ ਗੋਲਡਨ ਬ੍ਰਾਊਨ ਰੰਗ ਦੀ ਬੇਲੀ ਪਾਈ ਹੋਈ ਹੈ ਭੂਮੀ ਪੇਡਨੇਕਰ ਨੇ ਨੇਚੁਰਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਆਪਣਾ ਲੁੱਕ ਪੂਰਾ ਕੀਤਾ ਹੈ