ਵਾਣੀ ਕਪੂਰ ਨੇ 2013 'ਚ ਫਿਲਮ ਇੰਡਸਟਰੀ 'ਚ ਐਂਟਰੀ ਕੀਤੀ ਸੀ ਉਸਨੇ ਬੈਸਟ ਫੀਮੇਲ ਡੈਬਿਊ ਫਿਲਮਫੇਅਰ ਅਵਾਰਡ ਵੀ ਜਿੱਤਿਆ ਅਦਾਕਾਰਾ ਵਾਣੀ ਕਪੂਰ ਅਦਾਕਾਰੀ ਦੇ ਨਾਲ-ਨਾਲ ਗਲੈਮਰਸ ਅੰਦਾਜ਼ ਲਈ ਵੀ ਜਾਣੀ ਜਾਂਦੀ ਹੈ ਉਸਨੇ ਮਾਡਲਿੰਗ ਵਿੱਚ ਆਪਣੀ ਪਛਾਣ ਬਣਾਉਣ ਤੋਂ ਬਾਅਦ ਬਾਲੀਵੁੱਡ ਵਿੱਚ ਪ੍ਰਵੇਸ਼ ਕੀਤਾ ਵਾਣੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2009 ਵਿੱਚ ਇੱਕ ਟੀਵੀ ਸੀਰੀਅਲ ਨਾਲ ਕੀਤੀ ਸੀ ਵਾਣੀ ਕਪੂਰ ਨੇ ਸਾਲ 2013 'ਚ ਫਿਲਮ 'ਸ਼ੁੱਧ ਦੇਸੀ ਰੋਮਾਂਸ' ਨਾਲ ਫਿਲਮਾਂ 'ਚ ਡੈਬਿਊ ਕੀਤਾ ਸੀ ਅੱਜ ਵਾਣੀ ਨੇ ਆਪਣੀ ਪ੍ਰਤਿਭਾ, ਮਿਹਨਤ ਤੇ ਲਗਨ ਦੇ ਦਮ 'ਤੇ ਕਰੋੜਾਂ ਦੀ ਜਾਇਦਾਦ ਕਮਾ ਲਈ ਵਾਣੀ ਕਪੂਰ ਆਪਣੀ ਇੱਕ ਫਿਲਮ ਲਈ ਲਗਭਗ 1 ਕਰੋੜ ਰੁਪਏ ਚਾਰਜ ਕਰਦੀ ਹੈ ਮੀਡੀਆ ਰਿਪੋਰਟਾਂ ਮੁਤਾਬਕ ਅਦਾਕਾਰਾ ਦੀ ਕੁੱਲ ਜਾਇਦਾਦ 18 ਕਰੋੜ ਰੁਪਏ ਹੈ ਫਿਲਮਾਂ ਦੇ ਨਾਲ ਵਾਣੀ ਮਾਡਲਿੰਗ, ਫੋਟੋਸ਼ੂਟ, ਵਿਗਿਆਪਨ ਵੀ ਕਰਦੀ ਹੈ