ਕਾਲੇ ਨਮਕ ਨਾਲ ਤੁਸੀਂ ਭਾਰ ਘੱਟ ਕਰ ਸਕਦੇ ਹੋ



ਕੋਸੇ ਪਾਣੀ ਵਿੱਚ ਨਮਕ ਘੋਲ ਕੇ ਪੀਓ



ਇਸ ਨੂੰ ਰੋਜ਼ ਪੀਣ ਨਾਲ ਇੱਕ ਹਫ਼ਤੇ ਵਿੱਚ ਫ਼ਰਕ ਨਜ਼ਰ ਆਉਣ ਲੱਗ ਜਾਵੇਗਾ



ਇਸ ਨਾਲ ਪੇਟ ਦੀ ਚਰਬੀ ਵੀ ਪਿਘਲ ਜਾਵੇਗੀ



ਤੁਸੀਂ ਰਾਇਤੇ ਵਿੱਚ ਵੀ ਕਾਲਾ ਨਮਕ ਪਾ ਕੇ ਖਾ ਸਕਦੇ ਹੋ



ਭਾਰ ਘਟਾਉਣ ਲਈ ਭੁੰਨਿਆ ਹੋਇਆ ਜ਼ੀਰਾ ਵੀ ਖਾ ਸਕਦੇ ਹੋ



ਭੁੰਨਿਆ ਹੋਇਆ ਜ਼ੀਰਾ ਅਤੇ ਕਾਲਾ ਨਮਕ ਮਿਲਾ ਕੇ ਵੀ ਖ਼ਾ ਸਕਦੇ ਹੋ



ਤੁਸੀਂ ਦਹੀ ਨਾਲ ਵੀ ਕਾਲਾ ਨਮਕ ਖਾ ਸਕਦੇ ਹੋ



ਦੋਵੇਂ ਚੀਜ਼ਾਂ ਸਿਹਤ ਲਈ ਫਾਇਦੇਮੰਦ ਹੁੰਦੀਆਂ ਹਨ



ਕਾਲੇ ਨਮਕ ਨੂੰ ਰੋਜ਼ ਆਪਣੀ ਡਾਈਟ ਵਿੱਚ ਸ਼ਾਮਲ ਕਰੋ