ਲੋਕ ਸ਼ਰਾਬ ਵਿੱਚ ਠੰਡਾ ਪਾਣੀ ਮਿਲਾ ਕੇ ਪੀਂਦੇ ਹਨ ਕਈ ਲੋਕ ਸੋਡਾ ਜਾਂ ਕੋਲਡ ਡ੍ਰਿੰਕ ਦੇ ਨਾਲ ਸ਼ਰਾਬ ਪੀਂਦੇ ਹਨ ਸ਼ਰਾਬ ਵਿੱਚ ਪਾਣੀ ਮਿਲਾਉਣਾ ਜਾਂ ਨਹੀਂ, ਇਸ ਦੇ ਵੱਖ-ਵੱਖ ਤੱਥ ਹਨ ਐਕਸਪਰਟ ਹਾਰਡ ਡ੍ਰਿੰਕ ਨੂੰ ਮੂਲ ਫਲੇਵਰ ਵਿੱਚ ਪੀਣ ਦੀ ਸਲਾਹ ਦਿੰਦੇ ਹਨ ਪਾਣੀ ਮਿਲਾ ਕੇ ਪੀਣ ਨਾਲ ਉਸ ਦੇ ਮੂਲ ਸੁਭਾਅ ‘ਤੇ ਫ਼ਰਕ ਪੈਂਦਾ ਹੈ ਸ਼ਰਾਬ ਦਾ ਅਪਣਾ ਫਲੇਵਰ ਹੁੰਦਾ ਹੈ ਪਾਣੀ ਮਿਲਾ ਕੇ ਪੀਣ ਨਾਲ ਸਰੀਰ ਡਿਹਾਈਡ੍ਰੇਟ ਜ਼ਿਆਦਾ ਹੁੰਦਾ ਹੈ ਵਾਈਨ ਦੇ ਨਾਲ ਕਦੇ ਪਾਣੀ ਮਿਲਾ ਕੇ ਨਹੀਂ ਪੀਤਾ ਜਾਂਦਾ ਵਾਈਨ ਅਤੇ ਵ੍ਹਿਸਕੀ ਦੇ ਗਿਲਾਸ ਇਸ ਕਰਕੇ ਵੱਖਰੇ ਹੁੰਦੇ ਹਨ ਵਾਈਨ ਦਾ ਗਿਲਾਸ ਪਤਲਾ ਅਤੇ ਵ੍ਹਿਸਕੀ ਦਾ ਗਿਲਾਸ ਮੋਟਾ ਹੁੰਦਾ ਹੈ