ਗਰਮੀਆਂ ਦੇ ਮੌਸਮ 'ਚ ਜਾਮੁਨ ਬਾਜ਼ਾਰ 'ਚ ਹਰ ਪਾਸੇ ਨਜ਼ਰ ਆਉਂਦਾ ਹੈ। ਇਸ ਦੇ ਆਪਣੇ ਫਾਇਦੇ ਹਨ, ਜਾਮੁਨ ਤੋਂ ਬਣਿਆ ਇਹ ਡਰਿੰਕ ਜ਼ਿੱਦੀ ਚਰਬੀ ਨੂੰ ਤੇਜ਼ੀ ਨਾਲ ਘਟਾਉਂਦਾ ਹੈ।