Ananya Panday ਦੇ ਲੇਟੇਸਟ ਫੋਟੋਸ਼ੂਟ ਚ ਨਜ਼ਰ ਆਇਆ ਦਲਕਸ਼ ਅੰਦਾਜ਼
ਅਨੰਨਿਆ ਪਾਂਡੇ ਨੇ ਖੁੱਲ੍ਹੇ ਵਾਲਾਂ ਨਾਲ ਲਾਇਆ ਗਲੈਮਰ ਦਾ ਤੜਕਾ
ਐਕਸਟਰ ਦਾ ਗ੍ਰੀਨ ਕਲਰ ਦੇ ਬ੍ਰਾਲੇਸ ਟਾਪ ਵਿੱਚ ਸਟਾਈਲ ਓਵਰ ਦ ਟੌਪ
ਅਨੰਨਿਆ ਪਾਂਡੇ ਦਾ ਅੰਦਾਜ਼ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ
ਗਹਿਰਾਈਆਂ ਦੀ ਸਕ੍ਰਿਪਟ ਸੁਣ ਕੇ ਅਨੰਨਿਆ ਪਾਂਡੇ ਲੱਗ ਗਈ ਸੀ ਰੋਣ
ਅਨੰਨਿਆ ਪਾਂਡੇ ਦੇ ਲੁੱਕ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾਂਦਾ
ਅਨੰਨਿਆ ਵੈਸਟਰਨ ਵੇਅਰ ਦੇ ਨਾਲ ਐਥਨਿਕ ਲੁੱਕ 'ਚ ਵੀ ਲੱਗਦੀ ਖੂਬਸੂਰਤ
ਫਿਲਮੀ ਕਰੀਅਰ ਦੀ ਸ਼ੁਰੂਆਤ 'ਸਟੂਡੈਂਟ ਆਫ ਦ ਈਅਰ' ਫਿਲਮ ਨਾਲ