ਇਮਰਾਨ ਅੱਬਾਸ ਨੇ ਬਿਪਾਸ਼ਾ ਬਾਸੂ ਨਾਲ ਕ੍ਰਿਏਚਰ 3ਡੀ ਵਿੱਚ ਕੰਮ ਕੀਤਾ ਸੀ। ਉਹ ਆਪਣੇ ਅਕੇਸਪ੍ਰੇਸਨ ਲਈ ਜਾਣਿਆ ਜਾਂਦਾ ਹੈ।
ਮਾਵਰਾ ਹੁਸੈਨ ਫਿਲਮ ਸਨਮ ਤੇਰੀ ਕਸਮ ਵਿੱਚ ਨਜ਼ਰ ਆਈ ਸੀ। ਇਸ ਤੋਂ ਬਾਅਦ ਅਦਾਕਾਰਾ ਬਾਰੇ ਕੋਈ ਅਪਡੇਟ ਸਾਹਮਣੇ ਨਹੀਂ ਆਇਆ।
ਮਥਿਰਾ ਨੇ ਬਾਲੀਵੁੱਡ 'ਚ ਕਈ ਆਈਟਮ ਨੰਬਰ ਕੀਤੇ ਹਨ ਤੇ ਪੰਜਾਬੀ ਫਿਲਮਾਂ 'ਚ ਵੀ ਕੰਮ ਕੀਤਾ ਹੈ।
ਵੀਨਾ ਮਲਿਕ ਨੇ ਕਈ ਬਾਲੀਵੁੱਡ ਫਿਲਮਾਂ 'ਚ ਵੀ ਕੰਮ ਕੀਤਾ। ਇੰਨਾ ਹੀ ਨਹੀਂ ਉਹ ਬਿੱਗ ਬੌਸ 'ਚ ਵੀ ਨਜ਼ਰ ਆ ਚੁੱਕੀ ਹੈ।
ਹੁਮੈਮਾ ਮਲਿਕ ਨੂੰ ਬੋਲਡ ਅਭਿਨੇਤਰੀਆਂ 'ਚ ਗਿਣਿਆ ਜਾਂਦਾ ਹੈ। ਉਸਨੇ ਰਾਜਾ ਨਟਵਰਲਾਲ ਵਿੱਚ ਇਮਰਾਨ ਹਾਸ਼ਮੀ ਨਾਲ ਕੰਮ ਕੀਤਾ।