ਦੀਪਿਕਾ ਨੇ ਆਪਣੇ ਲੁੱਕ ਨੂੰ ਪੂਰਾ ਕਰਨ ਲਈ ਸਫੇਦ ਸਨੀਕਰਸ ਅਤੇ ਓਵਰਸਾਈਜ਼ ਓਵਰਕੋਟ ਵੀ ਪਹਿਨੇ ਸਨ।
ਦੀਪਿਕਾ ਦੇ ਏਅਰਪੋਰਟ ਲੁੱਕ ਦੀਆਂ ਤਸਵੀਰਾਂ ਕਈ ਪੈਪਰਾਜ਼ੀ ਅਕਾਊਂਟਸ 'ਤੇ ਸ਼ੇਅਰ ਕੀਤੀਆਂ ਗਈਆਂ ਹਨ। ਪ੍ਰਸ਼ੰਸਕ ਵੀ ਉਨ੍ਹਾਂ 'ਤੇ ਕੁਮੈਂਟ ਕਰਦੇ ਨਜ਼ਰ ਆ ਰਹੇ ਹਨ।
ਦੀਪਿਕਾ ਦੇ ਲੁੱਕ 'ਤੇ ਟਿੱਪਣੀ ਕਰਦੇ ਹੋਏ ਇਕ ਪ੍ਰਸ਼ੰਸਕ ਨੇ ਕਿਹਾ ਕਿ ਸ਼ਾਇਦ ਦੀਪਿਕਾ ਨੇ ਰਣਵੀਰ ਦਾ ਕੋਟ ਪਾਇਆ ਹੋਇਆ ਹੈ। ਰਣਵੀਰ ਦੀ ਇੱਕ ਫੋਟੋ ਵੀ ਸਾਹਮਣੇ ਆਈ ਹੈ