Aishwarya Rai-Abhishek Bachchan Divorce: ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਇਨ੍ਹੀਂ ਦਿਨੀਂ ਅਭਿਸ਼ੇਕ ਬੱਚਨ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ 'ਚ ਹੈ। ਦੋਵਾਂ ਦੇ ਤਲਾਕ ਦੀਆਂ ਖਬਰਾਂ ਨੂੰ ਲੈ ਲਗਾਤਾਰ ਚਰਚਾ ਛਿੜੀ ਹੋਈ ਹੈ।
ABP Sanjha

Aishwarya Rai-Abhishek Bachchan Divorce: ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਇਨ੍ਹੀਂ ਦਿਨੀਂ ਅਭਿਸ਼ੇਕ ਬੱਚਨ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ 'ਚ ਹੈ। ਦੋਵਾਂ ਦੇ ਤਲਾਕ ਦੀਆਂ ਖਬਰਾਂ ਨੂੰ ਲੈ ਲਗਾਤਾਰ ਚਰਚਾ ਛਿੜੀ ਹੋਈ ਹੈ।

ਇਨ੍ਹਾਂ ਗੱਲਾਂ 'ਤੇ ਅਟਕਲਾਂ ਤੇਜ਼ ਹੋ ਗਈਆਂ ਹਨ ਕਿ 17 ਸਾਲ ਬਾਅਦ ਇਹ ਜੋੜਾ ਤਲਾਕ ਲੈਣ ਜਾ ਰਿਹਾ ਹੈ। ਹਾਲ ਹੀ ਵਿੱਚ ਐਸ਼ ਨੇ 1 ਨਵੰਬਰ 2024 ਨੂੰ ਆਪਣਾ 51ਵਾਂ ਜਨਮਦਿਨ ਮਨਾਇਆ।
ABP Sanjha

ਇਨ੍ਹਾਂ ਗੱਲਾਂ 'ਤੇ ਅਟਕਲਾਂ ਤੇਜ਼ ਹੋ ਗਈਆਂ ਹਨ ਕਿ 17 ਸਾਲ ਬਾਅਦ ਇਹ ਜੋੜਾ ਤਲਾਕ ਲੈਣ ਜਾ ਰਿਹਾ ਹੈ। ਹਾਲ ਹੀ ਵਿੱਚ ਐਸ਼ ਨੇ 1 ਨਵੰਬਰ 2024 ਨੂੰ ਆਪਣਾ 51ਵਾਂ ਜਨਮਦਿਨ ਮਨਾਇਆ।

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਬੱਚਨ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਉਨ੍ਹਾਂ ਦੀ ਸ਼ੁਭਕਾਮਨਾਵਾਂ ਨਹੀਂ ਦਿੱਤੀਆਂ। ਇਸ ਤੋਂ ਬਾਅਦ ਲੋਕਾਂ ਦਾ ਮੰਨਣਾ ਸੀ ਕਿ ਹੁਣ ਉਨ੍ਹਾਂ ਵਿਚਕਾਰ ਸਭ ਕੁਝ ਖਤਮ ਹੋ ਗਿਆ ਹੈ।
ABP Sanjha

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਬੱਚਨ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਉਨ੍ਹਾਂ ਦੀ ਸ਼ੁਭਕਾਮਨਾਵਾਂ ਨਹੀਂ ਦਿੱਤੀਆਂ। ਇਸ ਤੋਂ ਬਾਅਦ ਲੋਕਾਂ ਦਾ ਮੰਨਣਾ ਸੀ ਕਿ ਹੁਣ ਉਨ੍ਹਾਂ ਵਿਚਕਾਰ ਸਭ ਕੁਝ ਖਤਮ ਹੋ ਗਿਆ ਹੈ।

ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਐਸ਼ਵਰਿਆ ਰਾਏ ਨੇ ਅਕਤੂਬਰ ਮਹੀਨੇ 'ਚ 6 ਮਹੀਨੇ ਬਾਅਦ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਪਾਈ ਸੀ, ਜਿਸ 'ਚ ਅਮਿਤਾਭ ਬੱਚਨ ਅਤੇ ਆਰਾਧਿਆ ਨਜ਼ਰ ਆ ਰਹੇ ਸਨ।

ਇਸ 'ਚ ਉਨ੍ਹਾਂ ਨੇ ਆਪਣੇ ਸਹੁਰੇ ਨੂੰ ਜਨਮਦਿਨ ਦੀ ਵਧਾਈ ਦਿੱਤੀ। ਪਰ ਜਦੋਂ 1 ਨਵੰਬਰ ਨੂੰ ਅਦਾਕਾਰਾ ਦਾ ਜਨਮਦਿਨ ਆਇਆ ਤਾਂ ਹਰ ਸਾਲ ਦੀ ਤਰ੍ਹਾਂ ਸੋਸ਼ਲ ਮੀਡੀਆ 'ਤੇ ਕਿਸੇ ਨੇ ਵੀ ਉਸ ਨੂੰ ਵਧਾਈ ਨਹੀਂ ਦਿੱਤੀ।

ABP Sanjha

ਅਮਿਤਾਭ ਨੇ ਦੀਵਾਲੀ ਨਾਲ ਜੁੜੀ ਇੱਕ ਪੋਸਟ ਕੀਤੀ ਹੈ। ਪਰ ਨੂੰਹ ਲਈ ਕੁਝ ਨਹੀਂ ਕਿਹਾ ਗਿਆ। ਇਸ ਦੇ ਨਾਲ ਹੀ ਪਤੀ ਅਭਿਸ਼ੇਕ ਬੱਚਨ ਨੇ ਵੀ ਇਸ ਸਾਲ ਆਪਣੀ ਪਤਨੀ ਲਈ ਕੁਝ ਨਹੀਂ ਕਿਹਾ।

ABP Sanjha

ਹੁਣ ਇਹ ਸਭ ਦੇਖਣ ਤੋਂ ਬਾਅਦ ਇੰਟਰਨੈੱਟ ਯੂਜ਼ਰਸ ਨੇ ਸੋਚਿਆ ਕਿ ਕੀ ਸੱਚਮੁੱਚ ਇਸ ਜੋੜੇ ਦੇ ਵਿੱਚ ਕੋਈ ਦਰਾਰ ਹੈ। ਉਨ੍ਹਾਂ ਵਿਚਕਾਰ ਕੋਈ ਸਮੱਸਿਆ ਹੈ।

ABP Sanjha

ਕਿਉਂਕਿ ਨਾ ਸਿਰਫ ਅਭਿਸ਼ੇਕ ਬਲਕਿ ਐਸ਼ਵਰਿਆ ਦੇ ਸਹੁਰੇ ਅਮਿਤਾਭ ਬੱਚਨ, ਸ਼ਵੇਤਾ ਬੱਚਨ ਅਤੇ ਉਨ੍ਹਾਂ ਦੀ ਬੇਟੀ ਨਵਿਆ ਨਵੇਲੀ ਨੰਦਾ ਨੇ ਵੀ ਅਭਿਨੇਤਰੀ ਦੇ ਜਨਮਦਿਨ 'ਤੇ ਕੋਈ ਪੋਸਟ ਸ਼ੇਅਰ ਨਹੀਂ ਕੀਤੀ। ਹੁਣ ਲੋਕਾਂ ਨੇ Reddit 'ਤੇ ਇਸ ਬਾਰੇ ਹੰਗਾਮਾ ਕੀਤਾ ਹੈ।

ABP Sanjha

ਕੁਝ ਯੂਜ਼ਰਸ ਨੇ ਪੁੱਛਿਆ ਕਿ ਹੁਣ ਉਨ੍ਹਾਂ ਵਿਚਕਾਰ ਸਭ ਕੁਝ ਖਤਮ ਹੋ ਗਿਆ ਹੈ ਅਤੇ ਕੁਝ ਨੇ ਦਾਅਵਾ ਕੀਤਾ ਕਿ ਸ਼ਾਇਦ ਜੋੜਾ ਆਪਣੀ ਨਿੱਜੀ ਜ਼ਿੰਦਗੀ ਨੂੰ ਗੁਪਤ ਰੱਖਣਾ ਚਾਹੁੰਦਾ ਹੈ ਇਸ ਲਈ ਉਨ੍ਹਾਂ ਨੇ ਕੁਝ ਵੀ ਪੋਸਟ ਨਹੀਂ ਕੀਤਾ।

ABP Sanjha

ਪਰ ਕੁਝ ਨੇ ਉਨ੍ਹਾਂ ਦੇ ਵਿਆਹੁਤਾ ਜੀਵਨ ਦੀਆਂ ਸਮੱਸਿਆਵਾਂ ਬਾਰੇ ਗੱਲ ਕੀਤੀ ਤਾਂ ਕੁਝ ਨੇ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜੋ ਲਗਾਤਾਰ ਉਨ੍ਹਾਂ ਦੇ ਤਲਾਕ ਦੀਆਂ ਕਹਾਣੀਆਂ ਬਣਾ ਰਹੇ ਹਨ।

ABP Sanjha

ਬੱਚਨ ਪਰਿਵਾਰ ਦੀ ਫੈਮਿਲੀ ਫੋਟੋ, ਜਿਸ 'ਚ ਅਮਿਤਾਭ, ਜਯਾ, ਐਸ਼ਵਰਿਆ ਅਤੇ ਅਭਿਸ਼ੇਕ ਨਜ਼ਰ ਆ ਰਹੇ ਹਨ, 'ਤੇ

ABP Sanjha

ਲਿਖਿਆ ਸੀ, 'ਜੇਕਰ ਅਭਿਸ਼ੇਕ ਬੱਚਨ ਅਤੇ ਉਨ੍ਹਾਂ ਦੇ ਪਰਿਵਾਰ ਨੇ ਐਸ਼ਵਰਿਆ ਦੇ 51ਵੇਂ ਜਨਮਦਿਨ 'ਤੇ ਕੁਝ ਵੀ ਪੋਸਟ ਨਹੀਂ ਕੀਤਾ, ਤਾਂ ਕੀ ਤਲਾਕ ਦੀ ਪੁਸ਼ਟੀ ਹੋ ​​ਗਈ ਹੈ?'