Amitabh Bachchan: ਅਮਿਤਾਭ ਬੱਚਨ ਲਗਾਤਾਰ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਉਨ੍ਹਾਂ ਨੇ ਲਗਾਤਾਰ ਦੋ ਅਜਿਹੇ ਟਵੀਟ ਕੀਤੇ ਹਨ, ਜਿਸ ਕਾਰਨ ਪ੍ਰਸ਼ੰਸਕ ਬਹੁਤ ਡਰ ਗਏ ਹਨ।