Randeep Hooda Dangerous Transformation: ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਦੀ ਸ਼੍ਰੇਣੀ 'ਚ ਸ਼ਾਮਲ ਹੋ ਚੁੱਕੇ ਅਭਿਨੇਤਾ ਰਣਦੀਪ ਹੁੱਡਾ ਅਦਾਕਾਰੀ ਦੀ ਦੁਨੀਆ 'ਚ ਵੱਡਾ ਨਾਂ ਬਣ ਗਏ ਹਨ।