ਅਦਾਕਾਰਾ ਸ਼ਰੂਤੀ ਹਾਸਨ ਅਕਸਰ ਆਪਣੇ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।

Published by: ਸ਼ੰਕਰ ਦਾਸ

ਹਾਲ ਹੀ ਵਿੱਚ ਅਭਿਨੇਤਰੀ ਨੇ ਇੱਕ ਵਾਰ ਫਿਰ ਆਪਣੇ ਟ੍ਰੈਡਿਸ਼ਨਲ ਲੁੱਕ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ।

Published by: ਸ਼ੰਕਰ ਦਾਸ

ਉਸਨੇ ਪਿੰਕ ਸਾੜੀ ਵਿੱਚ ਆਪਣੀਆਂ ਸੁੰਦਰ ਫੋਟੋਆਂ ਸਾਂਝੀਆਂ ਕੀਤੀਆਂ, ਜੋ ਹੁਣ ਵਾਇਰਲ ਹੋ ਰਹੀਆਂ ਹਨ।

Published by: ਸ਼ੰਕਰ ਦਾਸ

ਸ਼ਰੂਤੀ ਹਾਸਨ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਹੈ। ਅਭਿਨੇਤਰੀ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ 'ਤੇ ਕੁਝ ਮਨਮੋਹਕ ਫੋਟੋਆਂ ਸਾਂਝੀਆਂ ਕੀਤੀਆਂ ਹਨ।

Published by: ਸ਼ੰਕਰ ਦਾਸ

ਇਨ੍ਹਾਂ ਫੋਟੋਆਂ ਵਿੱਚ ਉਹ ਗੁਲਾਬੀ ਸਾੜੀ ਪਹਿਨੀ ਦਿਖਾਈ ਦੇ ਰਹੀ ਹੈ। ਉਸਦਾ ਸਟਾਈਲ ਦੇਖਣ ਯੋਗ ਹੈ।

Published by: ਸ਼ੰਕਰ ਦਾਸ

ਅਭਿਨੇਤਰੀ ਨੇ ਆਪਣੇ ਲੁੱਕ ਨੂੰ ਕੰਪਲੀਟ ਕਰਨ ਲਈ ਬਿੰਦੀ ਵੀ ਲਗਾਈ ਹੈ। ਨਾਲ ਹੀ ਉਸਨੇ ਝੁਮਕੇ ਅਤੇ ਚੂੜੀਆਂ ਵੀ ਪਹਿਨੀਆਂ ਹਨ।

Published by: ਸ਼ੰਕਰ ਦਾਸ

ਅਭਿਨੇਤਰੀ ਨੇ ਆਪਣਾ ਮੇਕਅੱਪ ਕਾਫ਼ੀ ਸਟਲ ਰੱਖਿਆ ਸੀ। ਉਹ ਖੁੱਲ੍ਹੇ ਵਾਲਾਂ 'ਚ ਬੇਹੱਦ ਖੂਬਸੂਰਤ ਦਿੱਖ ਰਹੀ ਸੀ।

Published by: ਸ਼ੰਕਰ ਦਾਸ

ਉਸਨੇ ਸਾੜੀ ਵਿੱਚ ਵੱਖ -ਵੱਖ ਅੰਦਾਜ਼ 'ਚ ਪੋਜ਼ ਵੀ ਦਿੱਤੇ ਹਨ। ਹਰ ਫੋਟੋ ਵਿੱਚ ਉਸਦੀ ਸੁੰਦਰਤਾ ਸਾਫ਼ ਝਲਕ ਰਹੀ ਹੈ।

Published by: ਸ਼ੰਕਰ ਦਾਸ

ਉਸਦੀਆਂ ਇਹ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਪ੍ਰਸ਼ੰਸਕ ਅਭਿਨੇਤਰੀ ਦੇ ਸਾਦੇ ਅੰਦਾਜ਼ ਤੋਂ ਪ੍ਰਭਾਵਿਤ ਹਨ।

Published by: ਸ਼ੰਕਰ ਦਾਸ

ਯੂਜ਼ਰ ਇਨ੍ਹਾਂ ਫੋਟੋਆਂ 'ਤੇ ਖ਼ੂਬ ਕਮੈਂਟ ਕਰ ਰਹੇ ਹਨ। ਕੁਝ ਯੂਜਰ ਉਸਨੂੰ ਖੂਬਸੂਰਤ ਕਹਿ ਰਹੇ ਹਨ।

Published by: ਸ਼ੰਕਰ ਦਾਸ