Scarlet Vas: ਭੈਣ ਅਤੇ ਭਰਾ ਦੇ ਰਿਸ਼ਤੇ ਨੂੰ ਸ਼ਰਮਸਾਰ ਕਰ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਇੱਕ ਅਦਾਕਾਰਾ ਨੇ ਭੈਣ-ਭਰਾ ਦੇ ਰਿਸ਼ਤੇ ਨੂੰ ਸ਼ਰਮਸਾਰ ਕਰ ਦਿੱਤਾ ਹੈ।



ਦਰਅਸਲ, ਸੋਸ਼ਲ ਮੀਡੀਆ ਉੱਪਰ ਅਦਾਕਾਰਾ ਸਕਾਰਲੇਟ ਵਾਸ ਦਾ ਇੱਕ ਵੀਡੀਓ ਅਤੇ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ।



ਇਨ੍ਹਾਂ ਵਿੱਚ ਹੈਰਾਨ ਕਰ ਵਾਲੀ ਗੱਲ ਇਹ ਹੈ ਕਿ ਵਾਇਰਲ ਵੀਡੀਓ ਵਿੱਚ ਭੈਣ ਅਤੇ ਭਰਾ ਦਾ ਵਿਆਹ ਹੁੰਦੇ ਹੋਏ ਤੁਸੀ ਵੇਖ ਸਕਦੇ ਹੋ।



ਜਾਣਕਾਰੀ ਲਈ ਦੱਸ ਦੇਈਏ ਕਿ ਅਦਾਕਾਰਾ ਸਕਾਰਲੇਟ ਨੂੰ ਆਪਣੇ ਸੌਤੇਲੇ ਭਰਾ ਨਾਲ ਪਿਆਰ ਹੋ ਗਿਆ ਅਤੇ ਉਸ ਨੇ ਉਸ ਨਾਲ ਵਿਆਹ ਕਰਵਾ ਲਿਆ।



ਦੱਸ ਦਈਏ ਕਿ ਲੜਕੇ ਦਾ ਨਾ ਤਾਯੋ ਰਿੱਕੀ ਹੈ ਅਤੇ ਉਸ ਦੀ ਮਤਰੇਈ ਭੈਣ ਦਾ ਨਾ ਸਕਾਰਲੇਟ ਵਾਸ ਹੈ। ਵਿਆਹ ਤੋਂ ਬਾਅਦ ਦੋਵਾਂ ਨੇ ਡਾਂਸ ਕਰਦੇ ਹੋਏ ਇੱਕ ਵੀਡੀਓ ਸ਼ੇਅਰ ਕੀਤਾ ਹੈ, ਸਕਾਰਲੇਟ ਅਤੇ ਟੇਯੋ ਆਸਟ੍ਰੇਲੀਆ ਦੇ ਰਹਿਣ ਵਾਲੇ ਹਨ।



ਸਕਾਰਲੇਟ ਵਾਸ ਮਸ਼ਹੂਰ ਟੀਵੀ ਸ਼ੋਅ 'ਨੇਬਰਜ਼' 'ਚ ਕੰਮ ਕਰ ਚੁੱਕੀ ਹੈ। ਉਹ ਆਸਟ੍ਰੇਲੀਆ 'ਚ ਆਪਣੇ ਕਿਰਦਾਰ 'ਮਿਸ਼ਟੀ ਸ਼ਰਮਾ' ਨਾਲ ਵੀ ਜਾਣੀ ਜਾਂਦੀ ਹੈ



ਪਰ ਪਿਛਲੇ ਸਾਲ ਹੀ ਉਸ ਨੇ ਆਪਣੇ ਸੌਤੇਲੇ ਭਰਾ ਨਾਲ ਵਿਆਹ ਕਰਨ ਦੇ ਫੈਸਲੇ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ।



ਲੋਕ ਇਸ ਦੀ ਸਖ਼ਤ ਆਲੋਚਨਾ ਕਰ ਰਹੇ ਸਨ ਪਰ ਸਕਾਰਲੇਟ ਆਪਣੇ ਸੌਤੇਲੇ ਭਰਾ ਨਾਲ ਵਿਆਹ ਕਰਨ ਤੱਕ ਨਹੀਂ ਰੁਕੀ। ਉਸ ਨੇ ਇਕ ਹੋਰ ਹੈਰਾਨ ਕਰਨ ਵਾਲਾ ਫ਼ੈਸਲਾ ਲਿਆ।



ਦਰਅਸਲ, ਸਕਾਰਲੇਟ ਨੇ ਟੀ. ਵੀ. ਦੀ ਦੁਨੀਆ ਨੂੰ ਸਿਰਫ਼ ਇਸ ਲਈ ਅਲਵਿਦਾ ਕਹਿ ਦਿੱਤਾ ਕਿਉਂਕਿ ਉਸ ਨੇ ਡਰਟੀ ਵੈੱਬਸਾਈਟ 'ਤੇ ਆਪਣਾ ਵੀਡੀਓ ਬਣਾਉਣਾ ਸੀ।



ਉਹ ਆਪਣੇ ਸੌਤੇਲੇ ਭਰਾ (ਜੋ ਹੁਣ ਉਸ ਦਾ ਪਤੀ ਹੈ) ਨਾਲ ਓਨਲੀ ਫੈਨਜ਼ ਲਈ ਵੀਡੀਓ ਬਣਾਉਂਦੀ ਹੈ। ਇਸ ਦੇ ਜ਼ਰੀਏ ਉਹ ਵੱਡੀ ਗਿਣਤੀ 'ਚ ਨੋਟ ਛਾਪ ਰਹੀ ਹੈ।



ਸਕਾਰਲੇਟ ਨੂੰ ਇੰਸਟਾਗ੍ਰਾਮ 'ਤੇ 20 ਲੱਖ ਤੋਂ ਵੱਧ ਲੋਕ ਫਾਲੋ ਕਰਦੇ ਹਨ, ਜਦਕਿ ਉਸ ਦੇ ਪਤੀ (ਮਤਰੇਏ ਭਰਾ) ਦੇ 50 ਲੱਖ ਫਾਲੋਅਰਜ਼ ਹਨ।



ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਤਾਯੋ ਰਿੱਕੀ ਨੇ ਲਿਖਿਆ ਕਿ ਸਾਡੇ ਸੱਚੇ ਪਿਆਰ ਨੂੰ ਲਗਭਗ 1 ਸਾਲ ਹੋ ਗਿਆ ਹੈ।



Thanks for Reading. UP NEXT

ਪੱਤਰਕਾਰ ਦੀਪਕ ਚੌਰਸੀਆ ਅਤੇ ਯੂਟਿਊਬਰ ਅਰਮਾਨ ਮਲਿਕ ਆਪਸ 'ਚ ਭਿੜੇ...

View next story