Social Media Influencer: ਹੌਟ ਅਤੇ ਗਲੈਮਰਸ ਸੋਸ਼ਲ ਮੀਡੀਆ ਪ੍ਰਭਾਵਕ ਸੋਫੀਆ ਅੰਸਾਰੀ ਅਕਸਰ ਆਪਣੇ ਬੋਲਡ ਅੰਦਾਜ਼ ਨੂੰ ਲੈ ਸੁਰਖੀਆਂ ਵਿੱਚ ਰਹਿੰਦੀ ਹੈ। ਜੇਕਰ ਦੇਖਿਆ ਜਾਏ ਤਾਂ ਉਹ ਉਰਫੀ ਜਾਵੇਦ ਤੋਂ ਘੱਟ ਨਹੀਂ ਹੈ।