Geeta Kapur Wedding: ਬਾਲੀਵੁੱਡ ਦੀ ਸਭ ਤੋਂ ਮਸ਼ਹੂਰ ਕੋਰੀਓਗ੍ਰਾਫਰਾਂ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ।
ABP Sanjha

Geeta Kapur Wedding: ਬਾਲੀਵੁੱਡ ਦੀ ਸਭ ਤੋਂ ਮਸ਼ਹੂਰ ਕੋਰੀਓਗ੍ਰਾਫਰਾਂ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ।

ਦੱਸ ਦੇਈਏ ਕਿ ਆਪਣੇ ਕਰੀਅਰ ਵਿੱਚ ਕਈ ਸੁਪਰਹਿੱਟ ਗੀਤਾਂ ਦੀ ਕੋਰੀਓਗ੍ਰਾਫੀ ਕਰਨ ਵਾਲੀ ਗੀਤਾ ਕਪੂਰ ਦੇ 51 ਸਾਲ ਦੀ ਉਮਰ ਵਿੱਚ ਵਿਆਹ ਦੀਆਂ ਖਬਰਾਂ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ABP Sanjha

ਦੱਸ ਦੇਈਏ ਕਿ ਆਪਣੇ ਕਰੀਅਰ ਵਿੱਚ ਕਈ ਸੁਪਰਹਿੱਟ ਗੀਤਾਂ ਦੀ ਕੋਰੀਓਗ੍ਰਾਫੀ ਕਰਨ ਵਾਲੀ ਗੀਤਾ ਕਪੂਰ ਦੇ 51 ਸਾਲ ਦੀ ਉਮਰ ਵਿੱਚ ਵਿਆਹ ਦੀਆਂ ਖਬਰਾਂ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਇਹੀ ਨਹੀਂ ਪ੍ਰਸ਼ੰਸਕਾਂ ਵੱਲੋਂ ਵੀ ਕੋਰੀਓਗ੍ਰਾਫਰ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਹਾਲਾਂਕਿ ਇਨ੍ਹਾਂ ਖਬਰਾਂ ਵਿੱਚ ਕਿੰਨੀ ਸੱਚਾਈ ਹੈ, ਇਸਦਾ ਹੁਣ ਖੁਲਾਸਾ ਹੋ ਚੁੱਕਿਆ ਹੈ।
ABP Sanjha

ਇਹੀ ਨਹੀਂ ਪ੍ਰਸ਼ੰਸਕਾਂ ਵੱਲੋਂ ਵੀ ਕੋਰੀਓਗ੍ਰਾਫਰ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਹਾਲਾਂਕਿ ਇਨ੍ਹਾਂ ਖਬਰਾਂ ਵਿੱਚ ਕਿੰਨੀ ਸੱਚਾਈ ਹੈ, ਇਸਦਾ ਹੁਣ ਖੁਲਾਸਾ ਹੋ ਚੁੱਕਿਆ ਹੈ।

ਦਰਅਸਲ, 51 ਸਾਲ ਦੀ ਉਮਰ 'ਚ ਵੀ ਗੀਤਾ ਕਪੂਰ ਕੁਆਰੀ ਹੈ ਅਤੇ ਅਜੇ ਤੱਕ ਉਨ੍ਹਾਂ ਦਾ ਵਿਆਹ ਨਹੀਂ ਹੋਇਆ ਹੈ। ਕੋਰੀਓਗ੍ਰਾਫਰਾਂ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਫੈਲ ਰਹੀਆਂ ਅਫਵਾਹਾਂ ਉੱਪਰ ਚੁੱਪੀ ਤੋੜੀ ਹੈ।
ABP Sanjha

ਦਰਅਸਲ, 51 ਸਾਲ ਦੀ ਉਮਰ 'ਚ ਵੀ ਗੀਤਾ ਕਪੂਰ ਕੁਆਰੀ ਹੈ ਅਤੇ ਅਜੇ ਤੱਕ ਉਨ੍ਹਾਂ ਦਾ ਵਿਆਹ ਨਹੀਂ ਹੋਇਆ ਹੈ। ਕੋਰੀਓਗ੍ਰਾਫਰਾਂ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਫੈਲ ਰਹੀਆਂ ਅਫਵਾਹਾਂ ਉੱਪਰ ਚੁੱਪੀ ਤੋੜੀ ਹੈ।

ABP Sanjha

ਹਾਲ ਹੀ 'ਚ ਇਕ ਇੰਟਰਵਿਊ 'ਚ ਗੀਤਾ ਕਪੂਰ ਨੇ ਕਿਹਾ, ਮੇਰੇ ਬਾਰੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਮੈਂ ਵਿਆਹੁਤਾ ਹਾਂ ਅਤੇ ਚੁੱਪਚਾਪ ਵਿਆਹ ਕਰਵਾ ਲਿਆ ਹੈ, ਪਰ ਅਜਿਹਾ ਨਹੀਂ ਹੈ।

ABP Sanjha

ਜੇਕਰ ਮੈਂ ਵਿਆਹ ਕੀਤਾ ਹੁੰਦਾ ਤਾਂ ਮੈਂ ਮਾਣ ਨਾਲ ਇਸ ਦਾ ਐਲਾਨ ਕਰਦੀ। ਗੀਤਾ ਕਪੂਰ ਨੇ ਅੱਗੇ ਕਿਹਾ ਕਿ ਇਹ ਅਫਵਾਹਾਂ ਉਸ ਨੂੰ ਹੈਰਾਨ ਕਰਦੀਆਂ ਹਨ ਅਤੇ ਇਨ੍ਹਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ।

ABP Sanjha

ਇਸ ਤੋਂ ਇਲਾਵਾ ਗੀਤਾ ਨੇ ਦੱਸਿਆ ਕਿ ਉਨ੍ਹਾਂ ਕੋਲ ਕਰੋੜਾਂ ਦੀ ਕਾਰ ਅਤੇ ਬੰਗਲਾ ਹੋਣ ਬਾਰੇ ਵੀ ਦੱਸਿਆ ਜਾਂਦਾ ਹੈ।

ABP Sanjha

ਉਨ੍ਹਾਂ ਨੇ ਮਜ਼ਾਕ ਵਿੱਚ ਕਿਹਾ, ਜੇਕਰ ਇਹ ਕਰੋੜਾਂ ਦੀਆਂ ਕਾਰਾਂ ਹੁੰਦੀਆਂ, ਤਾਂ ਮੈਂ ਉਨ੍ਹਾਂ ਨੂੰ ਚਲਾਉਣਾ ਚਾਹਾਂਗੀ, ਅਤੇ ਜੇ ਇਹ ਬੰਗਲੇ ਸਨ, ਮੈਂ ਉੱਥੇ ਰਹਿਣਾ ਚਾਹਾਂਗੀ।

ABP Sanjha

ਇਸ ਸਮੇਂ ਗੀਤਾ ਕਪੂਰ 13 ਜੁਲਾਈ ਤੋਂ ਸ਼ੁਰੂ ਹੋਏ ਡਾਂਸ ਰਿਐਲਿਟੀ ਸ਼ੋਅ 'ਇੰਡੀਆਜ਼ ਬੈਸਟ ਡਾਂਸਰ ਸੀਜ਼ਨ 4' 'ਚ ਜੱਜ ਵਜੋਂ ਨਜ਼ਰ ਆ ਰਹੀ ਹੈ।