Amitabh Bachchan: ਅਮਿਤਾਭ ਬੱਚਨ ਨੂੰ ਆਪਣੀ ਬਲਾਕਬਸਟਰ ਫਿਲਮ 'ਕੁਲੀ' ਦੇ ਸੈੱਟ 'ਤੇ ਭਿਆਨਕ ਸੱਟ ਲੱਗ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ 'ਕਲੀਨਿਕਲੀ ਡੈੱਡ' ਘੋਸ਼ਿਤ ਕਰ ਦਿੱਤਾ ਗਿਆ ਸੀ।