ਅਨੰਤ-ਰਾਧਿਕਾ ਦਾ ਵਿਆਗ 12 ਜੁਲਾਈ ਨੂੰ ਹੋਇਆ ਹੈ 2 ਸ਼ਾਨਦਾਰ ਪ੍ਰੀ ਵੈਡਿੰਗ ਅਤੇ 3 ਦਿਨ ਦੇ ਵਿਆਹ ਦੇ ਸਮਾਗਮ ਤੋਂ ਬਾਅਦ ਹੁਣ ਯੂਕੇ ਵਿੱਚ ਵਿਆਹ ਦਾ ਜਸ਼ਨ ਮਨਾਉਣ ਦੀ ਤਿਆਰੀ ਹੈ ਬ੍ਰਿਟੇਨ ਦੇ ਅਖਬਾਰ ਦੇ ਸਨ ਦੇ ਮੁਤਾਬਕ ਇਸ ਦੇ ਲਈ ਲੰਡਨ ਵਿੱਚ 7 ਸਟਾਰ ਹੋਟਲ ਬੁੱਕ ਕੀਤਾ ਗਿਆ ਹੈ ਲੰਡਨ ਦੇ 7 ਸਟਾਰ ਹੋਟਲ ਸਟੋਕ ਪਾਰਚ ਵਿੱਚ ਇਸ ਵਿਆਹ ਦਾ ਜਸ਼ਨ ਮਨਾਇਆ ਜਾਵੇਗਾ ਇਸ ਜਸ਼ਨ ਵਿੱਚ ਸ਼ਾਮਲ ਹੋਣਗੇ ਪ੍ਰਿੰਸ ਹੈਰੀ, ਸਾਬਕਾ ਪੀਐਮ ਬੋਰਿਸ ਜੋਨਸਨ ਅਤੇ ਟੋਨੀ ਬਲੇਅਰ ਰਿਲਾਇੰਸ ਇੰਡਸਟਰੀਜ਼ ਨੇ 2021 ਵਿੱਚ ਇਸ ਹੋਟਲ ਨੂੰ 57 ਮਿਲੀਅਨ ਪਾਉਂਡ 'ਤੇ ਲਿਆ ਸੀ ਲੀਜ਼ 'ਤੇ ਇਸ ਹੋਟਲ ਵਿੱਚ ਮੌਜੂਦ ਇੱਕ ਸ਼ਾਨਦਾਰ ਹਵੇਲੀ, ਟੈਨਿਸ ਕੋਰਟ ਅਤੇ ਗੋਲਫ ਕੋਰਸ ਕੁਝ ਸ਼ਰਤਾਂ ਦੀ ਵਜ੍ਹਾ ਕਰਕੇ ਇਸ ਹੋਟਲ ਨੂੰ ਸਤੰਬਰ 2024 ਤੱਕ ਬੁੱਕ ਕੀਤਾ ਗਿਆ ਹੈ ਹੋਟਲ ਵਿੱਚ ਕਈ ਦਿਨ ਪਹਿਲਾਂ ਤੋਂ ਹੀ ਆਮ ਲੋਕਾਂ ਦਾ ਆਉਣਾ ਬੰਦ ਕਰ ਦਿੱਤਾ ਗਿਆ ਹੈ ਇਸ ਜਸ਼ਨ ਦੇ ਮੱਦੇਨਜ਼ਰ ਸੁਰੱਖਿਆ ਵਿਵਸਥਾ ਪੂਰੀ ਤਰ੍ਹਾਂ ਕਰ ਦਿੱਤੀ ਗਈ ਹੈ