Gold Silver Rate Today: ਬਾਜ਼ਾਰ ਵਿੱਚ ਹਾਲ ਹੀ ਦੇ ਦਿਨਾਂ ਵਿੱਚ ਸੋਨੇ ਦੀ ਕੀਮਤ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। 22 ਅਪ੍ਰੈਲ ਨੂੰ ਸੋਨਾ ਰਿਕਾਰਡ 1 ਲੱਖ ਰੁਪਏ ਨੂੰ ਛੂਹਣ ਤੋਂ ਬਾਅਦ, ਇਸਦੀ ਕੀਮਤ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ।