Nita Ambani ਮਹਿੰਗੇ ਸ਼ੌਂਕ ਹਰ ਕੋਈ ਜਾਣਦਾ ਹੈ ਉਹ ਮਹਿੰਗੀ ਗੱਡੀ ਤੋਂ ਲੈ ਕੇ ਸਾੜੀ ਤੱਕ ਪਾਉਂਦੀ ਹੈ ਉਹ 60 ਸਾਲ ਦੀ ਉਹ ਵਿੱਚ ਵੀ 30 ਦੀ ਲੱਗਦੀ ਹੈ। ਆਓ ਜਾਣਦੇ ਹਾਂ Nita Ambani ਦੀ ਡਾਈਟ ਬਾਰੇ..



Nita Ambani ਸਵੇਰੇ 5 ਵਜੇ ਉਠਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸਵੇਰੇ ਜਲਦੀ ਉਠਣ ਨਾਲ ਸਰੀਰ ਐਕਟਿਵ ਰਹਿੰਦਾ ਹੈ।



- Nita Ambani ਸਵੇਰੇ 40 ਮਿੰਟ ਐਕਸੋਸਾਈਜ਼ ਕਰਦੀ ਹੈ।



- Nita Ambani ਸਵੇਰ ਦੇ ਨਸ਼ਤੇ ਵਿੱਚ ਆਮਲੇਟ ਤੇ ਗ੍ਰੀਨ ਟੀ ਪੀਣਾ ਪਸੰਦ ਕਰਦੀ ਹੈ। ਉਹ ਕਦੇ ਕਦੇ ਸਵੇਰ ਦੇ ਖਾਣੇ ਵਿੱਚ ਪੋਹਾ ਤੇ ਜੂਸ ਪੀਣਾ ਵੀ ਪਸੰਦ ਕਰਦੀ ਹੈ।



- ਲੰਚ ਕਦੇ ਵੀ ਸਕੀਪ ਨਹੀਂ ਕਰਦੀ Nita Ambani.



- Nita Ambani ਆਪਣੇ ਖਾਣੇ ਵਿੱਚ ਜ਼ਿਆਦਾਤਰ ਸਬਜ਼ੀਆਂ, ਦਾਲ ਤੇ ਰੋਟੀ ਖਾਣਾ ਪਸੰਦ ਕਰਦੀ ਹੈ। ਕਦੇ ਕਦੇ ਉਹ ਸਬਜ਼ੀਆਂ ਦਾ ਸੂਪ ਪੀਣਾ ਪਸੰਦ ਕਰਦੀ ਹੈ।