ਸਟਾਕ ਮਾਰਕੀਟ (Share Market) 'ਚ ਨਵਾਂ ਰਿਕਾਰਡ ਉੱਚ ਪੱਧਰ (new record high) ਬਣਿਆ ਹੈ ਅਤੇ ਨਿਫਟੀ ਪਹਿਲੀ ਵਾਰ 22,248 ਦੇ ਇਸ ਉੱਚ ਪੱਧਰ 'ਤੇ ਖੁੱਲ੍ਹਿਆ ਹੈ।