ਲੋਨ ਲੈਣ ਵੇਲੇ ਇਨ੍ਹਾਂ 5 ਗੱਲਾਂ ਦਾ ਰੱਖੋ ਵਿਸ਼ੇਸ਼ ਧਿਆਨ

Published by: ਏਬੀਪੀ ਸਾਂਝਾ

ਬੈਂਕ ਅਤੇ ਨਾਨ-ਬੈਂਕਿੰਗ ਫਾਈਨਾਂਸ ਕੰਪਨੀਆਂ ਲੋਨ ਦੇਣ ਲਈ ਹਮੇਸ਼ਾ ਤਿਆਰ ਰਹਿੰਦੀਆਂ ਹਨ



ਪਰ ਕਈ ਵਾਰ ਪੂਰੀ ਜਾਣਕਾਰੀ ਦਿੱਤੇ ਬਿਨਾਂ ਹੀ ਕਰਜ਼ਾ ਦੇ ਦਿੰਦੀਆਂ ਹਨ। ਬਾਅਦ ਵਿਚ ਲੋਕਾਂ ਨੂੰ ਖੱਜਲ ਹੋਣਾ ਪੈਂਦਾ ਹੈ।



ਆਓ ਜਾਣਦੇ ਹਾਂ ਕਿ ਲੋਨ ਲੈਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।



ਜ਼ੀਰੋ ਫੀਸਦੀ EMI ਆਫਰ ਦੇਖੋ, ਜੇਕਰ ਤੁਹਾਨੂੰ ਅਜਿਹੀ ਕੋਈ ਆਫਰ ਮਿਲਦੀ ਹੈ ਤਾਂ ਪਹਿਲਾਂ ਇਸ ਨੂੰ ਬਾਰੀਕੀ ਨਾਲ ਸਮਝੋ।



CIBIL ਸਕੋਰ ਦੀ ਜਾਂਚ ਕਰਨਾ ਜ਼ਰੂਰੀ



ਪਰਸਨਲ ਲੋਨ ਦੀ ਮਾਸਿਕ EMI ਦਾ ਪਤਾ ਲਗਾਓ ਅਤੇ ਇਹ ਯਕੀਨੀ ਬਣਾਓ ਕਿ ਕੀ ਤੁਸੀਂ ਇਸ EMI ਨੂੰਆਸਾਨੀ ਨਾਲ ਭਰ ਸਕਦੇ ਹੋ



ਜਾਣਕਾਰੀ ਨੂੰ ਲੁਕਾਉਣ ਕਰਕੇ ਰਿਜੈਕਟ ਹੋ ਸਕਦੈ ਲੋਨ



ਘੱਟੋ ਤੋਂ ਘੱਟ ਮਿਆਦ ਲਈ ਲੋਨ ਲੈਣ ਦੀ ਕੋਸ਼ਿਸ਼ ਕਰੋ



ਅਕਸਰ ਬੈਂਕ ਲੰਬੇ ਸਮੇਂ ਲਈ ਲੋਨ ਦੇਣ ‘ਤੇ ਘੱਟ ਵਿਆਜ ਦਰਾਂ ਦੀ ਪੇਸ਼ਕਸ਼ ਵੀ ਕਰਦੇ ਹਨ, ਪਰ ਇਹ ਸਮਝਣਾ ਹੋਵੇਗਾ ਕਿ ਜ਼ਿਆਦਾ ਵਿਆਜ ਤੁਹਾਡੀ ਜੇਬ ਵਿਚੋਂ ਹੀ ਜਾਂਦਾ ਹੈ।