ਕੱਚੇ ਤੇਲ ਦੀਆਂ ਕੀਮਤਾਂ (crude oil prices) 'ਚ ਵਾਧਾ ਜਾਰੀ ਹੈ। ਕੌਮਾਂਤਰੀ ਬਾਜ਼ਾਰ (international market) 'ਚ ਸ਼ੁੱਕਰਵਾਰ ਨੂੰ ਕੂਡ 'ਚ ਕਾਰੋਬਾਰ 2 ਫੀਸਦੀ ਦੇ ਵਾਧੇ ਨਾਲ ਬੰਦ ਹੋਇਆ।