ਸੋਸ਼ਲ ਮੀਡੀਆ 'ਤੇ ਇਨੀ ਦਿਨੀਂ ਇੱਕ ਮੈਸੇਜ ਕਾਫ਼ੀ ਵਾਇਰਲ ਹੋ ਰਿਹਾ ਹੈ।

Published by: ਸ਼ੰਕਰ ਦਾਸ

ਇਸ ਮੈਸੇਜ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ RBI 30 ਜੂਨ ਤੋਂ ਕਾਗਜ਼ੀ ਨੋਟ ਬੰਦ ਕਰ ਦੇਵੇਗਾ।

Published by: ਸ਼ੰਕਰ ਦਾਸ

ਇਹ ਵੀ ਕਿਹਾ ਜਾ ਰਿਹਾ ਹੈ ਕਿ ਕਾਗਜ਼ੀ ਨੋਟਾਂ ਦੀ ਥਾਂ ਹੁਣ ਪਲਾਸਟਿਕ ਦੇ ਨੋਟ ਜਾਰੀ ਕੀਤੇ ਜਾਣਗੇ।

Published by: ਸ਼ੰਕਰ ਦਾਸ

ਹੁਣ ਪੀਆਈਬੀ (PIB) ਦੀ ਫੈਕਟ ਚੈਕ ਟੀਮ ਨੇ ਇਸ ਦਾਅਵੇ ਦੀ ਸੱਚਾਈ ਸਾਹਮਣੇ ਰੱਖੀ ਹੈ।

Published by: ਸ਼ੰਕਰ ਦਾਸ

ਪੀਆਈਬੀ ਨੇ ਸਪੱਸ਼ਟ ਕੀਤਾ ਹੈ ਕਿ ਵਾਇਰਲ ਹੋ ਰਿਹਾ ਇਹ ਦਾਅਵਾ ਪੂਰੀ ਤਰ੍ਹਾਂ ਝੂਠਾ ਹੈ।

Published by: ਸ਼ੰਕਰ ਦਾਸ

ਪੀਆਈਬੀ ਮੁਤਾਬਕ ਆਰਬੀਆਈ ਵੱਲੋਂ ਅਜਿਹਾ ਕੋਈ ਫੈਸਲਾ ਨਹੀਂ ਲਿਆ ਜਾ ਰਿਹਾ।

Published by: ਸ਼ੰਕਰ ਦਾਸ

ਕਾਗਜ਼ੀ ਨੋਟਾਂ ਨੂੰ ਬੰਦ ਕਰਨ ਦੀ ਆਰਬੀਆਈ ਦੀ ਕੋਈ ਯੋਜਨਾ ਨਹੀਂ ਹੈ।

Published by: ਸ਼ੰਕਰ ਦਾਸ

ਪੀਆਈਬੀ ਨੇ ਲੋਕਾਂ ਨੂੰ ਅਜਿਹੀਆਂ ਫਰਜ਼ੀ ਖ਼ਬਰਾਂ ਅਤੇ ਅਫਵਾਹਾਂ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।

Published by: ਸ਼ੰਕਰ ਦਾਸ

ਆਰਬੀਆਈ ਨੇ ਵੀ ਕਿਹਾ ਹੈ ਕਿ ਕਿਸੇ ਵੀ ਦਾਅਵੇ 'ਤੇ ਵਿਸ਼ਵਾਸ ਕਰਨ ਤੋਂ ਪਹਿਲਾਂ ਉਸ ਦੀ ਸੱਚਾਈ ਜ਼ਰੂਰ ਜਾਂਚ ਲੈਣੀ ਚਾਹੀਦੀ ਹੈ।

Published by: ਸ਼ੰਕਰ ਦਾਸ

ਇਸ ਲਈ ਤੁਹਾਨੂੰ ਦੱਸ ਦੇਈਏ ਕਿ ਫਿਲਹਾਲ ਦੇਸ਼ ਵਿੱਚ ਕਾਗਜ਼ੀ ਨੋਟ ਬੰਦ ਨਹੀਂ ਹੋਣ ਜਾ ਰਹੇ।

Published by: ਸ਼ੰਕਰ ਦਾਸ