Gold Silver Price Price Update: ਭਾਰਤੀ ਬਾਜ਼ਾਰ 'ਚ ਇਨ੍ਹੀਂ ਦਿਨੀਂ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਕਾਫੀ ਉਤਰਾਅ-ਚੜ੍ਹਾਅ ਵੇਖਣ ਨੂੰ ਮਿਲ ਰਿਹਾ ਹੈ। ਇਸਦਾ ਅਸਰ ਸਿੱਧਾ ਲੋਕਾਂ ਦੀ ਜੇਬ ਉੱਪਰ ਪੈ ਰਿਹਾ ਹੈ।