ਸੇਬ ਦਾ ਸਿਰਕਾ ਬਹੁਤ ਮਸ਼ਹੂਰ ਹੈ ਇਸ ਦੀ ਵਰਤੋਂ ਸਾਡੇ ਖਾਣੇ ਵਿੱਚ ਕੀਤੀ ਜਾਂਦੀ ਹੈ ਪਰ ਇਹ ਆਪਣੇ ਸਿਹਤ ਲਾਭਾਂ ਲਈ ਵਧੇਰੇ ਪ੍ਰਸਿੱਧ ਹੈ।