ਦੁੱਧ ਪੀਣ ਤੋਂ ਬਾਅਦ ਅੰਡਾ ਖਾਣਾ ਸਹੀ ਜਾਂ ਗਲਤ ਦੁੱਧ ਅਤੇ ਅੰਡਾ ਦੋਵੇਂ ਹੀ ਪ੍ਰੋਟੀਨ ਦਾ ਚੰਗਾ ਸੋਰਸ ਹੈ ਦੋਵਾਂ ਚੀਜ਼ਾਂ ਨੂੰ ਇੱਕ ਸਾਥ ਖਾਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ ਕੁਝ ਰਿਸਰਚਾਂ ਵਿੱਚ ਪਾਇਆ ਗਿਆ ਹੈ ਅਜਿਹਾ ਕਰਨ ਨਾਲ ਪਾਚਨ ਤੰਤਰ ਵਿੱਚ ਸਮੱਸਿਆ ਹੋ ਸਕਦੀ ਹੈ ਦੁੱਧ ਪੀਣ ਤੋਂ ਬਾਅਦ ਅੰਡਾ ਖਾਣ ਨਾਲ ਸਕਿਨ ਸਬੰਧੀ ਸਮੱਸਿਆ ਹੋ ਸਕਦੀ ਹੈ ਇਹ ਤੁਹਾਡੇ ਸਰੀਰ ਵਿੱਚ ਕੋਲੈਸਟ੍ਰੋਲ ਲੈਵਲ ਨੂੰ ਵਧਾਉਂਦਾ ਹੈ ਇਸ ਨਾਲ ਤੁਹਾਨੂੰ ਫੂਡ ਪਾਇਜ਼ਨਿੰਗ ਹੋ ਸਕਦਾ ਹੈ ਜਿਨ੍ਹਾਂ ਲੋਕਾਂ ਨੂੰ ਕਬਜ਼ ਦੀ ਸਮੱਸਿਆ ਹੋ ਸਕਦੀ ਹੈ, ਉਨ੍ਹਾਂ ਨੂੰ ਵੀ ਇਦਾਂ ਨਹੀਂ ਕਰਨਾ ਚਾਹੀਦਾ ਹਾਲਾਂਕਿ ਕੁਝ ਅਜਿਹੇ ਤਰਕ ਵੀ ਦਿੱਤੇ ਜਾਂਦੇ ਹਨ ਕਿ ਦੁੱਧ ਅਤੇ ਅੰਡਾ ਇਕੱਠਿਆਂ ਖਾਣਾ ਚਾਹੀਦਾ ਮਾਂਸਪੇਸ਼ੀਆਂ ਦੀ ਤਾਕਤ ਦੇ ਲਈ ਇਹ ਫਾਇਦੇਮੰਦ ਹੈ