ਗਰਮੀ ਤੋਂ ਰਾਹਤ ਪਾਉਣ ਲਈ ਬਹੁਤ ਸਾਰੇ ਲੋਕ ਦੁੱਧ ਵਿੱਚ ਫਲ ਮਿਲਾ ਕੇ ਸ਼ੇਕ ਜਾਂ ਸਮੂਦੀ ਬਣਾਉਂਦੇ ਹਨ ਤੇ ਮਜ਼ੇ ਨਾਲ ਪੀਂਦੇ ਹਨ।