ਕਈ ਲੋਕ ਚਿਕਨ ਘਰ ‘ਚ ਬਣਾਉਣਾ ਪਸੰਦ ਕਰਦੇ ਹਨ



ਕੁਝ ਲੋਕ ਬਾਹਰ ਦਾ ਚਿਕਨ ਖਾਂਦੇ ਹਨ



ਇਹ ਫ੍ਰੈਸ਼ ਹੈ ਜਾਂ ਨਹੀਂ ਇਦਾਂ ਲਾਓ ਪਤਾ



ਉਸ ਨੂੰ ਕੋਲੋਂ ਸੁੰਘ ਕੇ ਦੇਖੋ



ਫ੍ਰੈਸ਼ ਚਿਕਨ ਦੀ ਸਮੈਲ ਲਾਈਟ ਹੁੰਦੀ ਹੈ



ਖਰਾਬ ਚਿਕਨ ਦਾ ਰੰਗ ਵੀ ਬਦਲ ਜਾਂਦਾ ਹੈ



ਇਸ ਦਾ ਰੰਗ ਹਲਕਾ ਪੀਲਾ ਨਜ਼ਰ ਆਵੇਗਾ



ਇਸ ਵਿੱਚ ਖੱਟੀ ਸਮੈਲ ਵੀ ਆ ਸਕਦੀ ਹੈ



ਕਈ ਵਾਰ ਪਕਾਉਣ ਤੋਂ ਬਾਅਦ ਪਤਾ ਲੱਗਦਾ ਹੈ



ਅਜਿਹੇ ਵਿੱਚ ਜੇਕਰ ਇਹ ਰਬੜ ਵਾਂਗੂ ਖਿੱਚ ਜਾਵੇ ਤਾਂ ਇਹ ਫ੍ਰੈਸ਼ ਨਹੀਂ ਹੈ