ਗਰਮੀਆਂ ਵਿੱਚ ਅਕਸਰ ਦੁੱਧ ਨੂੰ ਫਰਿੱਜ ਚ ਰੱਖਿਆ ਜਾਂਦਾ ਹੈ ਇਸ ਨੂੰ ਰੱਖਣ ਦਾ ਸਹੀ ਤਰੀਕਾ ਜਾਣੋ ਇਸ ਨੂੰ ਸਹੀ ਤਰੀਕੇ ਨਾਲ ਰੱਖਣਾ ਜ਼ਰੂਰੀ ਹੈ ਦੁੱਧ ਨੂੰ ਫਰਿੱਜ ਦੇ ਦਰਵਾਜੇ ਵੱਲ ਨਾ ਰੱਖੋ ਇਸ ਨੂੰ ਫਰਿੱਜ ਦੇ ਅੰਦਰ ਵੱਲ ਰੱਖੋ ਇਸ ਨੂੰ ਫਰਿੱਜ ਵਿੱਚ ਹਮੇਸ਼ਾ ਢੱਕ ਕੇ ਰੱਖੋ ਇਸ ਨਾਲ ਦੁੱਧ ਦੇ ਫਟਣ ਦਾ ਡਰ ਨਹੀਂ ਰਹਿੰਦਾ ਹੈ ਬਾਕੀ ਚੀਜ਼ਾਂ ਦੀ ਸੁਗੰਧ ਇਸ ਵਿੱਚ ਨਹੀਂ ਆਉਂਦੀ ਹੈ ਅਜਿਹਾ ਕਰਨ ਨਾਲ ਦੁੱਧ ਜ਼ਿਆਦਾ ਦਿਨਾਂ ਤੱਕ ਫ੍ਰੈਸ਼ ਰਹਿੰਦਾ ਹੈ ਇਸ ਨਾਲ ਦੁੱਧ ਦਾ ਸੁਆਦ ਵੀ ਨਹੀਂ ਬਦਲਦਾ