ਸਾਰੇ ਦਿਨ ਦੀ ਥਕਾਵਟ ਤੋਂ ਬਾਅਦ ਲੋਕ ਰਾਤ ਨੂੰ ਸ਼ਰਾਬ ਪੀਂਦੇ ਹਨ ਜ਼ਿਆਦਾਤਰ ਲੋਕ ਇਸ ਨੂੰ ਰਾਤ ਨੂੰ ਪੀਣਾ ਪਸੰਦ ਕਰਦੇ ਹਨ ਕੀ ਤੁਸੀਂ ਕਦੇ ਸੋਚਿਆ ਹੈ ਕਿ ਰਾਤ ਨੂੰ ਸ਼ਰਾਬ ਪੀਣਾ ਸਹੀ ਜਾਂ ਗਲਤ? ਪੁਰਸ਼ਾਂ ਨੂੰ ਇੱਕ ਦਿਨ ਵਿੱਚ 15 ਯੂਨਿਟ ਤੋਂ ਵੱਧ ਸ਼ਰਾਬ ਨਹੀਂ ਪੀਣੀ ਚਾਹੀਦੀ ਹੈ ਲੋਕਾਂ ਦਾ ਮੰਨਣਾ ਹੈ ਕਿ ਸ਼ਰਾਬ ਪੀਣ ਨਾਲ ਉਨ੍ਹਾਂ ਦਾ ਤਣਾਅ ਘੱਟ ਹੁੰਦਾ ਹੈ ਇਸ ਨੂੰ ਜ਼ਿਆਦਾ ਪੀਣ ਨਾਲ ਤੁਸੀਂ ਮਾਨਸਿਕ ਰੂਪ ਵਿੱਚ ਵੀ ਬਿਮਾਰ ਪੈ ਸਕਦੇ ਹੋ ਰੋਜ਼ ਇੱਕ ਛੋਟਾ ਪੈਗ ਪੀਣ ਨਾਲ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਜੇਕਰ ਤੁਸੀਂ ਰੋਜ਼ ਸ਼ਰਾਬ ਪੀਂਦੇ ਹੋ ਤਾਂ ਤੁਹਾਨੂੰ ਰੋਜ਼ ਚੰਗੀ ਡਾਈਟ ਲੈਣੀ ਚਾਹੀਦੀ ਹੈ ਇਸ ਦੇ ਨਾਲ ਤੁਸੀਂ ਡਾਈਟ ਵਿੱਚ ਅੰਡੇ ਅਤੇ ਡ੍ਰਾਈ ਫਰੂਟਸ ਜ਼ਰੂਰ ਖਾਓ ਕੋਈ ਬਿਮਾਰੀ ਹੈ ਤਾਂ ਇਸ ਨੂੰ ਪੀਣ ਤੋਂ ਪਹਿਲਾਂ ਡਾਕਟਰ ਤੋਂ ਸਲਾਹ ਜ਼ਰੂਰ ਲਓ