ਬਨਾਨਾ ਸ਼ੇਕ ਨੂੰ ਸਰੀਰ ਬਣਾਉਣ ਦਾ ਦੇਸੀ ਉਪਾਅ ਦੱਸਿਆ ਜਾਂਦਾ ਹੈ



ਆਯੂਰਵੇਦ ਇਸ ਨੂੰ ਸਰੀਰ ਲਈ ਹਾਨੀਕਾਰਕ ਮੰਨਦਾ ਹੈ



ਕੇਲਾ ਅਤੇ ਦੁੱਧ-ਦਹੀ ਆਦਿ ਡੇਅਰੀ ਪ੍ਰੋਡਕਟ ਕਫ ਵਧਾਉਣ ਦਾ ਕੰਮ ਕਰਦੇ ਹਨ



ਇਸ ਨੂੰ ਖਾਣ ਤੋਂ ਤੁਰੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਹੈ



ਪਾਣੀ ਦੀ ਵਜ੍ਹਾ ਕਰਕੇ ਗੈਸ, ਕਬਜ, ਪੇਟ ਦਰਦ ਅਤੇ ਐਸੀਡਿਟੀ ਕਰ ਸਕਦਾ ਹੈ



ਤੁਸੀਂ ਕੇਲਾ ਖਾਣ ਤੋਂ ਇੱਕ ਘੰਟੇ ਬਾਅਦ ਕੋਈ ਤਰਲ ਪਦਾਰਥ ਲੈ ਸਕਦੇ ਹੋ



ਕੇਲਾ ਰਾਤ ਨੂੰ ਨਹੀਂ ਖਾਣਾ ਚਾਹੀਦਾ ਹੈ



ਇਹ ਫਲ ਕੱਫ ਵਧਾਉਣ ਵਾਲਾ ਮੰਨਿਆ ਜਾਂਦਾ ਹੈ



ਕੇਲਾ ਖਾਣ ਦਾ ਸਹੀ ਸਮਾਂ ਦਿਨ ਵੇਲੇ ਦਾ ਹੈ



ਇਸ ਨੂੰ ਖਾਣ ਤੋਂ ਬਾਅਦ ਕਸਰਤ ਕਰ ਸਕਦੇ ਹੋ