ਅਚਾਨਕ ਬਹੁਤ ਤੇਜ਼ ਪੇਟ ਦਰਦ



ਇਸ ਨੂੰ ਬਿਲਕੁਲ ਵੀ ਨਾ ਇਗਨੋਰ ਕਰੋ



6 ਘੰਟੇ ਤੋਂ ਵੱਧ ਦਰਦ ਹੋਵੇ ਤਾਂ ਪ੍ਰੀਟਰਮ ਲੇਬਰ ਦਾ ਸੰਕੇਤ ਹੈ



ਹੈਵੀ ਬਲੀਡਿੰਗ



ਅਜਿਹੀ ਸਥਿਤੀ ਵਿੱਚ ਤੁਰੰਤ ਡਾਕਟਰ ਨਾਲ ਸੰਪਰਕ ਕਰੋ



ਜੇਕਰ ਬੱਚੇ ਦੀ ਮੂਵਮੈਂਟ ਫੀਲ ਨਾ ਹੋਵੇ



ਇਸ ਹਾਲਤ ਵਿੱਚ ਤੁਰੰਤ ਡਾਕਟਰ ਨਾਲ ਸੰਪਰਕ ਕਰੋ



ਵੇਜਾਈਨਾ ਵਿੱਚ ਕੋਈ ਇਨਫੈਕਸ਼ਨ ਫੀਲ ਹੋਵੇ



ਵੇਜਾਈਨਾ ਵਿੱਚ ਕੋਈ ਇਨਫੈਕਸ਼ਨ ਫੀਲ ਹੋਵੇ



ਬਲੱਡ ਸ਼ੂਗਰ ਬਹੁਤ ਜ਼ਿਆਦਾ ਘੱਟ ਹੋਣਾ