ਸਾਨੂੰ ਅਕਸਰ ਚਾਹ ਤੇ ਕੌਫੀ ਨਾ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ



ਇਸ ਵਿੱਚ ਮੌਜੂਦ ਕੈਫੀਨ ਸਰੀਰ ਦੇ ਲਈ ਬਹੁਤ ਨੁਕਸਾਨਦਾਇਕ ਹੁੰਦਾ ਹੈ



ਭਾਰਤ ਦੇ ਲੋਕਾਂ ਦੀ ਸਵੇਰ ਚਾਹ ਤੋਂ ਬਿਨਾਂ ਅਧੂਰੀ ਹੁੰਦੀ ਹੈ



ਪਰ ਜੇਕਰ ਤੁਸੀਂ ਇੱਕ ਮਹੀਨੇ ਤੱਕ ਚਾਹ ਨਹੀਂ ਪੀਓਗੇ ਤਾਂ ਕੀ ਹੋਵੇਗਾ?



ਬਲੱਡ ਪ੍ਰੈਸ਼ਰ ਕਾਬੂ ਵਿੱਚ ਰਹੇਗਾ ਤੇ ਹਾਈ ਬੀਪੀ ਦੀ ਸਮੱਸਿਆ ਦੂਰ ਹੋ ਜਾਵੇਗੀ



ਤੁਹਾਨੂੰ ਚੰਗੀ ਨੀਂਦ ਆਉਣੀ ਸ਼ੁਰੂ ਹੋ ਜਾਵੇਗੀ



ਤੁਸੀਂ ਵੱਧ ਫ੍ਰੈਸ਼ ਤੇ ਐਕਟਿਵ ਫੀਲ ਕਰੋਗੇ



ਦੰਦਾਂ ਦਾ ਪੀਲਾਪਨ ਦੂਰ ਹੋਵੇਗਾ



ਮੂੰਹ ਦੀ ਬਦਬੂ ਦੂਰ ਹੋਵੇਗੀ



ਪਾਚਨ ਕਿਰਿਆ ਵਿੱਚ ਸੁਧਾਰ ਹੋਵੇਗਾ