ਨਕਲੀ ਸੇਬ ਪਛਾਣ ਕਰਨ ਦਾ ਤਰੀਕਾ



ਹਰ ਕੋਈ ਬਾਜ਼ਾਰ ਵਿੱਚ ਚਮਕਦਾ ਹੋਇਆ ਲਾਲ ਸੇਬ ਖਰੀਦਣਾ ਚਾਹੁੰਦਾ ਹੈ



ਪਰ ਜ਼ਰੂਰੀ ਨਹੀਂ ਕਿ ਹਰ ਲਾਲ ਸੇਬ ਅਸਲੀ ਹੀ ਹੋਵੇ



ਸੇਬ ਨੂੰ ਚਮਕਾਉਣ ਲਈ ਵੈਕਸ ਦੀ ਕੋਟਿੰਗ ਕੀਤੀ ਜਾਂਦੀ ਹੈ



ਜਿਸ ਨੂੰ ਤੁਸੀਂ ਚਾਕੂ ਨਾਲ ਆਸਾਨੀ ਨਾਲ ਚੈਕ ਕਰ ਸਕਦੇ ਹੋ



ਕਹਿੰਦੇ ਹਨ ਕਸਟਮਰ ਤਾਜ਼ੇ ਫਲ ਜਾਂ ਸਬਜ਼ੀਆਂ ਖਰੀਦਣਾ ਚਾਹੁੰਦਾ ਹੈ



ਕੋਸ਼ਿਸ਼ ਕਰੋ ਕਿ ਕੋਈ ਵੀ ਫਲ ਖਾਣ ਤੋਂ ਪਹਿਲਾਂ ਗਰਮ ਪਾਣੀ ਨਾਲ ਕੁਝ ਦੇਰ ਤੱਕ ਧੋ ਲਓ



ਨਕਲੀ ਸੇਬ ਸਾਡੇ ਸਰੀਰ ਵਿੱਚ ਬਿਮਾਰੀਆਂ ਪੈਦਾ ਕਰ ਸਕਦਾ ਹੈ



ਜੋ ਸਾਨੂੰ ਕੁਝ ਸਮੇਂ ਬਾਅਦ ਹੀ ਪਤਾ ਲੱਗਦਾ ਹੈ