Charu Asopa And Rajeev Sen Latest News: ਅਭਿਨੇਤਰੀ ਚਾਰੂ ਅਸੋਪਾ ਨੇ ਨਾ ਸਿਰਫ ਆਪਣੇ ਸਾਬਕਾ ਪਤੀ ਰਾਜੀਵ ਸੇਨ ਦੇ ਜਨਮਦਿਨ 'ਤੇ ਕੇਕ ਭੇਜਿਆ ਸਗੋਂ ਧੀ ਜ਼ਿਆਨਾ ਨੂੰ ਆਪਣੇ ਪਿਤਾ ਨਾਲ ਮਿਲਵਾਇਆ।