ਡੇਂਗੂ ਇੱਕ ਖਤਰਨਾਕ ਬੁਖਾਰ ਹੈ। ਜਿਸ ਕਾਰਨ ਪਲੇਟਲੈਟਸ ਤੇਜ਼ੀ ਨਾਲ ਘਟਦੇ ਹਨ। ਹਰ ਰੋਜ਼ ਵੱਡੀ ਗਿਣਤੀ ਵਿੱਚ ਡੇਂਗੂ ਦੇ ਮਰੀਜ਼ ਆ ਰਹੇ ਹਨ।