ਅਚਾਰ ਵਿੱਚ ਨਮਕ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ



ਇਸ ਕਰਕੇ ਸਰੀਰ ਵਿੱਚ ਕੈਲਸ਼ੀਅਮ ਚੰਗੀ ਤਰ੍ਹਾਂ ਨਹੀਂ ਬਣ ਪਾਉਂਦਾ ਹੈ



ਇਸ ਨਾਲ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ, ਜੋੜਾਂ ਵਿੱਚ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ



ਅਰਥਰਾਈਟਸ ਵਿੱਚ ਅਚਾਰ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ



ਅਚਾਰ ਬਣਾਉਣ ਲਈ ਇਸ ਵਿੱਚ ਕਈ ਤਰ੍ਹਾਂ ਦੇ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ



ਇਸ ਨਾਲ ਪੇਟ ਸਬੰਧੀ ਸ਼ਿਕਾਇਤ ਹੋ ਸਕਦੀ ਹੈ



ਪੇਟ ਵਿੱਚ ਐਸੀਡਿਟੀ ਤੇ ਗੈਸ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ



ਲੰਬੇ ਸਮੇਂ ਤੱਕ ਅਚਾਰ ਖਾਣ ਨਾਲ ਪੇਟ ਵਿੱਚ ਅਲਸਰ ਸਬੰਧੀ ਪਰੇਸ਼ਾਨੀਆਂ ਹੋ ਸਕਦੀਆਂ ਹਨ



ਸਰੀਰ ਵਿੱਚ ਸੋਜ ਦੀ ਸਮੱਸਿਆ ਹੋ ਸਕਦੀ ਹੈ



ਇਸ ਨਾਲ ਦਿਲ ਦੀ ਬਿਮਾਰੀ ਦਾ ਖਤਰਾ ਵੱਧ ਜਾਂਦਾ ਹੈ