ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ਜ਼ਹਿਰੀਲਾ ਲਸਣ!
ABP Sanjha

ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ਜ਼ਹਿਰੀਲਾ ਲਸਣ!

ਹਾਲ ਹੀ ਵਿੱਚ ਚੀਨ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ
ABP Sanjha

ਹਾਲ ਹੀ ਵਿੱਚ ਚੀਨ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ

ਜਿਸ ਵਿੱਚ ਚੀਨ ਦੇ ਨਕਲੀ ਲਸਣ ਬਾਰੇ ਪਤਾ ਲੱਗਿਆ
ABP Sanjha

ਜਿਸ ਵਿੱਚ ਚੀਨ ਦੇ ਨਕਲੀ ਲਸਣ ਬਾਰੇ ਪਤਾ ਲੱਗਿਆ

ਭਾਰਤ ਦੇ ਕਈ ਘਰਾਂ ਵਿੱਚ ਇਦਾਂ ਦੇ ਲਸਣ ਖਾਣ ਬਾਰੇ ਖ਼ਬਰ ਸਾਹਮਣੇ ਆਈ ਹੈ
ABP Sanjha

ਭਾਰਤ ਦੇ ਕਈ ਘਰਾਂ ਵਿੱਚ ਇਦਾਂ ਦੇ ਲਸਣ ਖਾਣ ਬਾਰੇ ਖ਼ਬਰ ਸਾਹਮਣੇ ਆਈ ਹੈ

ABP Sanjha

ਇਹ ਨਕਲੀ ਲਸਣ ਅਸਲੀ ਲਸਣ ਦੀ ਤਰ੍ਹਾਂ ਦਿਖਦਾ ਹੈ

ABP Sanjha

ਪਰ ਇਹ ਸਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ

ABP Sanjha

ਇਸ ਨਕਲੀ ਲਸਣ ਨੂੰ ਨਾਲੀ ਦੇ ਪਾਣੀ ਵਿੱਚ ਬੀਜਿਆ ਜਾਂਦਾ ਹੈ

ABP Sanjha

ਜਿਸ ਕਰਕੇ ਇਹ ਜਲਦੀ ਬਣ ਕੇ ਤਿਆਰ ਹੋ ਜਾਂਦਾ ਹੈ

ABP Sanjha

ਚਿੱਟਾ ਰੰਗ ਲਿਆਉਣ ਲਈ ਇਸ ਨੂੰ ਕਲੋਰੀਨ ਨਾਲ ਬਲੀਚ ਕੀਤਾ ਜਾਂਦਾ ਹੈ

ਇਸ ਦੌਰਾਨ ਇਕ ਅਮਰੀਕੀ ਸੀਨੇਟਰ ਨੇ ਸਰਕਾਰੀ ਜਾਂਚ ਦੀ ਮੰਗ ਕੀਤੀ ਹੈ