ਸਿਗਰੇਟ ਸਰੀਰ ਦੇ ਲਈ ਖਤਰਨਾਕ ਹੈ ਤੇ ਇਸ ਨਾਲ ਹੌਲੀ-ਹੌਲੀ ਫੇਫੜੇ ਖਰਾਬ ਹੋ ਜਾਂਦੇ ਹਨ ਸਿਗਰੇਟ ਵਿੱਚ ਪਾਏ ਜਾਣ ਵਾਲੇ ਟੋਕਸਿਨਸ ਪੂਰੀ ਤਰ੍ਹਾਂ ਸਰੀਰ ਨੂੰ ਖੋਖਲਾ ਕਰ ਦਿੰਦੇ ਹਨ ਅਸੀਂ ਤੁਹਾਨੂੰ ਟਾਈਮਲਾਈਨ ਦੇ ਹਿਸਾਬ ਨਾਲ ਦੱਸ ਰਹੇ ਹਾਂ ਕਿ ਸਿਗਰੇ ਛੱਡਣ ‘ਤੇ ਕੀ ਅਸਰ ਪੈਂਦਾ ਹੈ ਜੇਕਰ ਤੁਸੀਂ 12 ਘੰਟੇ ਬਿਨਾਂ ਸਿਗਰੇਟ ਤੋਂ ਰਹਿੰਦੇ ਹੋ ਤਾਂ ਬਾਡੀ ਕਾਰਬਨ ਮੋਨੋਆਕਸਾਈਡ ਨੂੰ ਘੱਟ ਕਰਦੀ ਹੈ ਸਿਗਰੇਟ ਛੱਡਣ ਤੋਂ ਸਿਰਫ ਇੱਕ ਦਿਨ ਬਾਅਦ ਤੋਂ ਹੀ ਹਾਰਟ ਅਟੈਕ ਦਾ ਖਤਰਾ ਘੱਟ ਹੋਣ ਲੱਗ ਜਾਂਦਾ ਹੈ ਸਿਗਰੇਟ ਛੱਡਣ ਤੋਂ 3 ਦਿਨ ਬਾਅਦ ਨਿਕੋਟਿਨ ਦਾ ਅਸਰ ਕਾਫੀ ਘੱਟ ਹੋ ਜਾਂਦਾ ਹੈ ਇੱਕ ਮਹੀਨੇ ਵਿੱਚ ਫੇਫੜਿਆਂ ਵਿੱਚ ਕਾਫੀ ਸੁਧਾਰ ਹੁੰਦਾ ਹੈ ਫਿਰ 9 ਮਹੀਨੇ ਬਾਅਦ ਫੇਫੜੇ ਖੁਦ ਨੂੰ ਚੰਗੀ ਤਰ੍ਹਾਂ ਠੀਕ ਕਰ ਲੈਂਦੇ ਹਨ ਕਰੀਬ ਇੱਕ ਸਾਲ ਬਾਅਦ ਹਾਰਟ ਨਾਲ ਸਬੰਧੀ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਪੰਜ ਸਾਲ ਬਾਅਦ ਸਰੀਰ ਦੀਆਂ ਨਾੜੀਆਂ ਫਿਰ ਤੋਂ ਚੌੜੀਆਂ ਹੋ ਜਾਂਦੀਆਂ ਹਨ