ਸ਼ੂਗਰ ਦੇ ਮਰੀਜ਼ਾਂ ਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ



ਇੱਕ ਛੋਟੀ ਜਿਹੀ ਗਲਤੀ ਇਸ ਬਿਮਾਰੀ ਦਾ ਖਤਰਾ ਵਧਾ ਸਕਦੀ ਹੈ



ਸ਼ੂਗਰ ਦੇ ਮਰੀਜ਼ਾਂ ਨੂੰ ਸਮੋਕਿੰਗ ਨਹੀਂ ਕਰਨੀ ਚਾਹੀਦੀ



ਨਿਕੋਟਿਨ ਤੁਹਾਡੇ ਸਰੀਰ ਨੂੰ ਇਨਸੁਲਿਨ ਲੈਣ ਲਈ ਮਜ਼ਬੂਰ ਕਰ ਦਿੰਦਾ ਹੈ



ਤੁਹਾਡੇ ਬਲੱਡ ਸ਼ੂਗਰ ਦੇ ਲੈਵਲ ਨੂੰ ਵਧਾਉਂਦਾ ਹੈ



ਇਸ ਨੂੰ ਮੈਨੇਜ ਕਰਨਾ ਤੇ ਕੰਟਰੋਲ ਕਰਨਾ ਬਹੁਤ ਜ਼ਿਆਦਾ ਔਖਾ ਹੁੰਦਾ ਹੈ



ਸਮੋਕਿੰਗ ਡਾਇਬਟੀਜ਼ ਦੀ ਪਰੇਸ਼ਾਨੀ ਨੂੰ ਵਧਾਉਂਦੀ ਹੈ



ਸਿਗਰੇਟ ਦਾ ਸੇਵਨ ਸ਼ੂਗਰ ਦੇ ਮਰੀਜ਼ਾਂ ਲਈ ਧਮਨੀਆਂ ਨੂੰ ਸਖਤ ਕਰਨ ਦਾ ਕੰਮ ਕਰਦਾ ਹੈ



ਇਸ ਵਿੱਚ ਦਿਲ ਨਾਲ ਜੁੜੀਆਂ ਸਮੱਸਿਆਵਾਂ, ਅੱਖਾਂ ਦੀ ਸ਼ਿਕਾਇਤ ਵੀ ਹੋ ਸਕਦੀ ਹੈ