ਤੁਸੀਂ ਅਕਸਰ ਲੋਕਾਂ ਨੂੰ ਪਾਰਕ ਵਿੱਚ ਵੀ ਤਾੜੀਆਂ ਮਾਰਦੇ ਵੇਖਿਆ ਹੀ ਹੋਵੇਗਾ। ਤਾੜੀਆਂ ਵਜਾਉਣਾ ਖੁਸ਼ੀ ਨੂੰ ਜ਼ਾਹਰ ਕਰਨ ਨਾਲ ਸਬੰਧਤ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਤਾੜੀਆਂ ਦਾ ਸਾਡੀ ਸਿਹਤ 'ਤੇ ਵੀ ਅਸਰ ਪੈਂਦਾ ਹੈ?