ਵਿਆਹ, ਤਿਉਹਾਰ ਜਾਂ ਬੱਚੇ ਦੇ ਜਨਮ ਵਰਗੇ ਸ਼ੁਭ ਮੌਕਿਆਂ 'ਤੇ ਕਿੰਨਰ ਵਧਾਈ ਦੇਣ ਆਉਂਦੇ ਹਨ ਅਤੇ ਅਸ਼ੀਰਵਾਦ ਦੇ ਕੇ ਚਲੇ ਜਾਂਦੇ ਹਨ