ਰਾਤ ਭਰ ਤਾਂਬੇ ਦੇ ਭਾਂਡੇ ‘ਚ ਰੱਖਿਆ ਪਾਣੀ ਪੀਣ ਨਾਲ ਪਾਣੀ ‘ਚ ਮੌਜੂਦ ਬੈਕਟੀਰੀਆ ਨਸ਼ਟ ਹੋ ਜਾਂਦੇ ਹਨ ਅਤੇ ਪਾਣੀ ਵੀ ਸ਼ੁੱਧ ਹੁੰਦਾ ਹੈ। ਇਸ ਭਾਂਡੇ ‘ਚ ਰੱਖੇ ਪਾਣੀ ਨੂੰ ਕੁਦਰਤੀ ਡੀਟੌਕਸ ਡਰਿੰਕ ਮੰਨਿਆ ਜਾਂਦਾ ਹੈ। ਪਰ ਇਸ ਭਾਂਡੇ ‘ਚ ਪਾਣੀ ਪੀਣ ਤੋਂ ਪਹਿਲਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।