ਵਿੰਡੀਜ਼ ਦੇ ਬੱਲੇਬਾਜ਼ ਕ੍ਰਿਸ ਗੇਲ ਨੇ ਆਪਣੇ ਅੰਤਰਰਾਸ਼ਟਰੀ ਕ੍ਰਿਕਟ 'ਚ ਕੁੱਲ 553 ਛੱਕੇ ਲਗਾਏ ਹਨ।

ਰੋਹਿਤ ਨੇ ਹੁਣ ਤੱਕ 449 ਪਾਰੀਆਂ 'ਚ 511 ਛੱਕੇ ਲਗਾਏ ਹਨ। ਯਾਨੀ ਉਹ ਕ੍ਰਿਸ ਗੇਲ ਦਾ ਰਿਕਾਰਡ ਤੋੜਨ ਤੋਂ ਮਹਿਜ਼ 43 ਛੱਕੇ ਪਿੱਛੇ ਹੈ।

ਸ਼ਾਹਿਦ ਅਫਰੀਦੀ ਇਸ ਸੂਚੀ 'ਚ ਤੀਜੇ ਨੰਬਰ 'ਤੇ ਹਨ। ਅਫਰੀਦੀ ਨੇ 508 ਪਾਰੀਆਂ 'ਚ 476 ਛੱਕੇ ਲਗਾਏ ਹਨ।

ਬ੍ਰੈਂਡਨ ਮੈਕੁਲਮ ਇੱਥੇ ਚੌਥੇ ਸਥਾਨ 'ਤੇ ਹਨ। ਮੈਕੁਲਮ ਨੇ 474 ਪਾਰੀਆਂ 'ਚ 398 ਛੱਕੇ ਲਗਾਏ ਹਨ।

ਮਾਰਟਿਨ ਗੁਪਟਿਲ ਨੇ ਹੁਣ ਤੱਕ 402 ਪਾਰੀਆਂ 'ਚ 383 ਛੱਕੇ ਲਗਾਏ ਹਨ।