IND vs WAL: ਓਡੀਸ਼ਾ 'ਚ ਖੇਡੇ ਜਾ ਰਹੇ 15ਵੇਂ ਹਾਕੀ ਵਿਸ਼ਵ ਕੱਪ (Hockey WC 2023) 'ਚ ਭਾਰਤੀ ਟੀਮ ਨੇ ਵੀਰਵਾਰ ਨੂੰ ਵੇਲਸ ਖਿਲਾਫ 4-2 ਨਾਲ ਜਿੱਤ ਦਰਜ ਕੀਤੀ। ਇਹ ਭਾਰਤੀ ਟੀਮ ਦਾ ਆਪਣੇ ਪੂਲ ਵਿੱਚ ਆਖਰੀ ਮੈਚ ਸੀ।